ਲੁਧਿਆਣਾ, 17 ਨਵੰਬਰ (ਜਸਪਾਲ ਅਰੋੜਾ)- ਸਵਰਨਕਾਰ ਸੰਘ ਰਜਿ , ਦੀ ਇਕ ਹੰਗਾਮੀ ਮੀਟਿੰਗ ਚੇਅਰਮੈਨ ਸ੍ਰੀ ਪ੍ਰੇਮ ਪਾਲ ਭੰਡਾਰੀ, ਸਰਪ੍ਰਸਤ ਸ੍ਰੀ ਰਤਨ ਵਰਮਾ, ਸਰਪ੍ਰਸਤ ਸ੍ਰੀ ਸੁਖਦੇਵ ਚੋਹਾਨ, ਦੀ ਰਹਿਨੁਮਾਈ ਵਿਚ ਸਵਰਨ ਕਾਰ ਸੰਘ ਭਵਨ ਵਿਖੇ ਹੋਈ ਜਿਥੇ ਪ੍ਰਧਾਨ ਸ੍ਰੀ ਗੋਪਾਲ ਭੰਡਾਰੀ ਦੀ ਸਹਿਮਤੀ ਨਾਲ ਮਹਾਸਚਿਵ ਸ੍ਰੀ ਰਾਕੇਸ਼ ਵਰਮਾ, ਸੰਘ ਦੇ ਨਵੇ ਆਹੁਦੇਦਾਰ ਦੀ ਘੋਸ਼ਣਾ ਕੀਤੀ, ਜਿਸ ਵਿਚ ਸਵਰਨ ਸਿੰਘ ਨੂੰ ਉਪ ਚੇਅਰਮੈਨ, ਸ੍ਰੀ ਦਵਿੰਦਰ ਵਰਮਾ ਨੂੰ ਖਜਾਨਚੀ, ਸ੍ਰੀ ਸ਼ਿਵ ਧੀਰ ਨੂੰ ਮੁੱਖ ਸਲਾਹਕਾਰ, ਸ੍ਰੀ ਵੇਦ ਭੰਡਾਰੀ, ਨੂੰ ਸੰਗਠਨ ਮੰਤਰੀ, ਸ੍ਰੀ ਸੁਮਨ ਵਰਮਾ, ਅਤੇ ਸੁਰੇਸ਼ ਗੋਗਨਾ ਨੂੰ ਸੀਨੀਅਰ ਉਪ ਪ੍ਰਧਾਨ ਸ੍ਰੀ ਪਵਨ ਭੰਡਾਰੀ , ਸ੍ਰੀ ਰਮਨ ਗੋਗਨਾ , ਸ੍ਰੀ ਅਸ਼ਵਨੀ ਕਰਵਲ , ਗੁਰਮੀਤ ਸਿੰਘ ਬਾਬੀ , ਸ੍ਰੀ ਦੀਪਕ ਵਰਮਾ , ਜਸਪਿੰਦਰ ਸਿੰਘ ਨੂੰ ਉਪ ਪ੍ਰਧਾਨ , ਸ੍ਰੀ ਸ਼ਾਮ ਵਰਮਾ , ਵਿਨੋਦ ਵਰਮਾ , ਸ੍ਰੀ ਰਾਕੇਸ਼ ਵਰਮਾ , ਸ੍ਰੀ ਸ਼ਮੀ ਕਪੂਰ ਨੂੰ ਸਲਾਹਕਾਰ , ਸ੍ਰੀ ਸ਼ਿਵ ਕੁਮਾਰ ਧੀਰ , ਸ੍ਰੀ ਸੰਜੀਵ ਧੀਰ , ਸ੍ਰੀ ਰਮਨ ਵਰਮਾ , ਸ੍ਰੀ ਅਮਿਤ ਭੰਡਾਰੀ , ਸ੍ਰੀ ਵਿਮਲ ਭੰਡਾਰੀ , ਨੂੰ ਜੋਇੰਟ ਸੈਕਟਰੀ , ਸ੍ਰੀ ਬਾਬੀ ਭੰਡਾਰੀ ,ਸ੍ਰੀ ਰਾਕੇਸ਼ ਵਰਮਾ (ਗੁੱਡੂ ਭਾਈ )ਆਨੰਦ ਅਸਟ ਨੂੰ ਸੈਕਟਰੀ ,ਸ੍ਰੀ ਸੁਭਾਸ਼ ਵਰਮਾ , ਸ੍ਰੀ ਨਰਿੰਦਰ ਵਰਮਾ , ਅਤੇ ਸ੍ਰੀ ਨਰਿੰਦਰ ਵਰਮਾ ਨੂੰ ਪ੍ਰੈਸ ਸਚਿਵ , ਸ੍ਰੀ ਰਵੀ ਭੰਡਾਰੀ ,ਅੰਮ੍ਰਿਤ ਪਾਲ ਸਿੰਘ ਬੱਗਾ , ਨੂੰ ਸਹਿ ਸਚਿਵ ਬਣਾਇਆ ਗਿਆ ਇਸ ਮੌਕੇ ਤੇ ਆਪਸ ਚ ਵਿਚਾਰਾਂ ਨੂੰ ਸਾਂਝਾ ਕੀਤਾ ਗਿਆ ਅਤੇ ਜਲਦ ਹੀ ਸਾਰੇ ਬਜ਼ਾਰ ਦੀ ਆਮ ਮੀਟਿੰਗ ਬੁਲਾ ਕੇ ਸਾਰੇ ਅਹੁਦੇਦਾਰਾਂ ਨੂੰ ਰੂਬਰੂ ਕਰਵਾਉਣ ਦਾ ਫੈਸਲਾ ਕੀਤਾ ਗਿਆ।