April 23, 2026 10:23 am

ਸੁਖਬੀਰ ਬਾਦਲ 31 ਨੂੰ ਜਲਾਲਾਬਾਦ ਹਲਕੇ ਦੇ ਪਿੰਡਾ ਦਾ ਕਰਨਗੇ ਧੰਨਵਾਦੀ ਦੌਰਾ

ਜਲਾਲਾਬਾਦ, 28 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 31 ਜੁਲਾਈ ਨੂੰ ਜਲਾਲਾਬਾਦ ਹਲਕੇ ਦੇ ਪਿੰਡ ਜੈਮਲਵਾਲਾ, ਸਿੰਘੇਵਾਲਾ, ਚੱਕ ਸਿੰਘੇਵਾਲਾ ਸੈਣੀਆ, ਮੋਹਰੀ ਰਾਮ ਦੀ ਢਾਣੀ, ਚੱਕ ਪੁੰਨਾ ਵਾਲੀ, ਰੰਗੀਲਾ, ਚੱਕ ਲੱਖੋ ਵਾਲੀ, ਲੱਖੋਵਾਲੀ, ਚੱਕ ਛੱਪੜੀਆ ਵਾਲਾ, ਸਿਮਰੇ ਵਾਲਾ, ਚੱਕ ਦੁਮਾਲ, ਬਾਹਮਣੀ ਵਾਲਾ, ਚੱਕ ਸੌਤਰੀਆ, ਕੋਟੂ ਵਾਲਾ, ਝੁੱਗੇ ਜਵਾਹਰ ਸਿੰਘ ਆਦਿ ਪਿੰਡਾ ਵਾਸੀਆ ਦਾ ਧੰਨਵਾਦ ਕਰਨਗੇ ਤੇ ਪਿੰਡਾਂ ਵਾਸੀਆ ਦੀਆਂ ਮੁਸ਼ਕਲਾਂ ਸੁਣਨਗੇ।

Send this to a friend