Skip to content
Independent perspectives. Global stories.
BREAKING

ਮੇਹੁਲ ਚੋਕਸੀ ਨੂੰ ਏਅਰ ਐਂਬੂਲੈਂਸ ਰਾਹੀਂ ਵੀ ਲਿਆਉਣ ਲਈ ਈ.ਡੀ. ਤਿਆਰ

Share this story

ਨਵੀਂ ਦਿੱਲੀ, 22 ਜੂਨ (ਪੀ.ਟੀ.)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਐਂਟੀਗੁਆ ਤੋਂ ਡਾਕਟਰੀ ਮਾਹਿਰਾਂ ਦੀ ਇੱਕ ਟੀਮ ਨਾਲ ਏਅਰ ਐਂਬੂਲੈਂਸ ਰਾਹੀਂ ਲਿਆਉਣ ਲਈ ਤਿਆਰ ਹੈ। ਈ.ਡੀ. ਨੇ ਕਿਹਾ ਕਿ ਭਾਰਤ ਨਾ ਆਉਣ ਲਈ ਚੋਕਸੀ ਬਿਮਾਰੀ ਦਾ ਝੂਠਾ ਬਹਾਨਾ ਬਣਾ ਰਿਹਾ ਹੈ। ਈ.ਡੀ. ਨੇ ਕਿਹਾ ਕਿ ਅਸੀਂ ਉਸ ਨੂੰ ਡਾਕਟਰੀ ਮਾਹਿਰਾਂ ਦੀ ਵਿਸ਼ੇਸ਼ ਟੀਮ ਦੀ ਨਿਗਰਾਨੀ ਵਿੱਚ ਏਅਰ ਐਂਬੂਲੈਂਸ ਰਾਹੀਂ ਲਿਆਉਣ ਲਈ ਤਿਆਰ ਹਾਂ।

WRITTEN BY