Skip to content
Independent perspectives. Global stories.
BREAKING

ਗੁਰਪ੍ਰੀਤ ਸਿੰਘ ਕਾਂਗੜ ਨੂੰ ਮਾਲ ਮੰਤਰੀ ਬਨਾਉਣ ‘ਤੇ ਮੁੱਖ ਮੰਤਰੀ ਕੈਪਟਨ ਦਾ ਧੰਨਵਾਦ

Share this story

ਫੂਲ ਟਾਊਨ, 7 ਜੂਨ (ਮੱਖਣ ਸਿੰਘ ਬੁੱਟਰ)- ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਵੱਡਾ ਫੇਰ ਬਦਲ ਕਰਕੇ ਹਲਕਾ ਰਾਮਪੁਰਾ ਫੂਲ ਦੇ ਮੁੱਖ ਸੇਵਾਦਾਰ ਅਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਾਲ ਮੰਤਰੀ ਦਾ ਅਹੁਦਾ ਦੇ ਕੇ ਨਵੀਂ ਜਿੰਮੇਵਾਰੀ ਦਿੱਤੀ ਗਈ। ਜਿਸ ਨੂੰ ਲੈ ਕੇ ਹਲਕਾ ਰਾਮਪੁਰਾ ਫੂਲ ਦੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।ਇਸ ਮੌਕੇ ਗੋਰਾ ਸਿੰਘ ਜਵੰਧਾ, ਤੀਰਥ ਸਿੰਘ ਸਿੱਧੂ, ਸਰਪੰਚ ਓੁਕਾਂਰ ਸਿੰਘ ਬਰਾੜ, ਬਲਰਾਜ ਸਿੰਘ ਬਰਾੜ, ਗੁਰਚਰਨ ਸਿੰਘ ਧਾਲੀਵਾਲ, ਢਿਪਾਲੀ ਤੋਂ ਜਗਰੂਪ ਸਿੰਘ ਸੈਦੋਕੇ, ਕਰਮਜੀਤ ਸਿੰਘ ਸੈਦੋਕੇ, ਜਗਰਾਜ ਸਿੰਘ ਭੁੱਲਰ, ਨਸੀਬ ਕੌਰ, ਕੁਲਵਿੰਦਰ ਕਿੰਦੀ, ਰਾਜਿੰਦਰ ਸਿੰਘ ਕਾਕਾ, ਹਰਭਜਨ ਸਿੰਘ, ਸੁਖਵਿੰਦਰ ਸਿੰਘ, ਗੁਰਸੇਵਕ ਸਿੰਘ ਕੱਤਰ ਢਿਪਾਲੀ ਖੁਰਦ ਤੋਂ ਸਰਪੰਚ ਸ਼ਿੰਦਰਪਾਲ ਕੌਰ, ਸੁਖਮਿੰਦਰ ਸਿੰਘ, ਚਤਿੰਨ ਸਿੰਘ ਭੋਲਾ, ਇਕਬਾਲ ਸਿੰਘ, ਜਸਵਿੰਦਰ ਸਿੰਘ ਜੱਸੀ, ਪਲਵਿੰਦਰ ਸਿੰਘ, ਗੁਰਜੀਤ ਮੌੜ, ਮਹਿੰਦਰ ਮਿੰਦਾ, ਅਵਤਾਰ ਤਾਰੀ, ਰੂਪ ਸਿੰਘ, ਕਰਮਜੀਤ ਸਿੰਘ, ਗੋਰਾ ਡਾਕਟਰ, ਭਿੰਦਰ ਸਿੰਘ, ਫੂਲ ਟਾਊਨ ਤੋਂ ਇੰਦਰਜੀਤ ਸਿੰਘ ਢਿੱਲੋਂ, ਚਰਨਜੀਤ ਸਿੰਘ ਜਟਾਣਾ, ਬਲਵੰਤ ਸਿੰਘ ਸਿੱਧੂ, ਜਗਸੀਰ ਸਿੰਘ ਸਿੱਧੂ, ਲਾਭ ਸਿੰਘ ਜੈਦ, ਅਵਤਾਰ ਸਿੰਘ ਮਾਨ, ਟੋਨੀ ਬਰਾੜ, ਧੀਰਾ ਮਾਨ, ਅੰਗ੍ਰੇਜ ਬਰਾੜ, ਜਗਤਾਰ ਸਿੰਘ ਸਿੱਧੂ, ਗੁਰਤੇਜ ਸਿੰਘ ਸਿੱਧੂ, ਪੰਮਾ ਜੌੜਾ, ਗੁਰਾ ਸੌਲਕਾ, ਬਿੰਦਰ ਖਲੀਲ, ਪਰਵਿੰਦਰ ਬੰਟੂ, ਦੀਪੀ ਸਰਮਾਂ, ਰਾਣਾ ਭਾਰੀ ਆਦਿ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।

WRITTEN BY