Skip to content
Independent perspectives. Global stories.
BREAKING

ਸ਼ਤਾਬਦੀ ਟ੍ਰੇਨ ਦੇ ਯਾਤਰੀ ਲੈ ਸਕਣਗੇ ਟੀ. ਵੀ. ਚੈਨਲਾਂ ਦਾ ਆਨੰਦ

Share this story

ਚੰਡੀਗੜ੍ਹ, 28 ਅਪ੍ਰੈਲ (ਵਿਸ਼ਵ ਵਾਰਤਾ) : ਭਾਰਤੀ ਟ੍ਰੇਨ ਲਗਾਤਾਰ ਬੁ¦ਦੀਆਂ ਛੂਹ ਰਹੀ ਹੈ। ਇਸੇ ਤਹਿਤ ਯਾਤਰੀਆਂ ਦੇ ਮਨੰਰੋਜਨ ਨੂੰ ਧਿਆਨ ਵਿਚ ਰੱਖਦਿਆਂ ਸ਼ਤਾਬਦੀ ਟ੍ਰੇਨਾਂ ਵਿਚ ਐਲ.ਸੀ.ਡੀ ਸਕ੍ਰੀਨਾਂ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਹੂਲਤ ਪਹਿਲਾਂ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਕਾਲਕਾ ਸ਼ਤਾਬਦੀ ਵਿਚ ਸਫ਼ਰ ਕਰਨ ਵਾਲਿਆਂ ਨੂੰ ਮਿਲੇਗੀ। ਯਾਤਰੀ ਟੀ.ਵੀ ਰਾਹੀਂ ਜਿਥੇ ਵੱਖ-ਵੱਖ ਚੈਨਲ ਵੇਖ ਸਕਣਗੇ, ਉਥੇ ਕ੍ਰਿਕਟ ਦੇ ਲਾਈਵ ਮੈਚਾਂ ਤੋਂ ਇਲਾਵਾ ਖ਼ਬਰਾਂ ਵੀ ਦੇਖ ਸਕਣਗੇ। ਜ਼ਿਕਰਯੋਗ ਹੈ ਕਿ ਇਹ ਸਹੂਲਤ ਮਿਲਣ ਨਾਲ ਨਾ ਕੇਵਲ ਯਾਤਰੀਆਂ ਨੂੰ ਭਾਰੀ ਸਹੂਲਤ ਮਿਲੇਗੀ, ਉਥੇ ਉਨ੍ਹਾਂ ਦਾ ਸਫ਼ਰ ਹੋਰ ਆਰਾਮਦਾਇਕ ਹੋ ਜਾਵੇਗਾ।

WRITTEN BY