Skip to content
Independent perspectives. Global stories.
BREAKING

ਧਰਮ ਨਿਰਪੱਖਤਾ ’ਤੇ ਮੋਦੀ ਦੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਰਟੀਫਿਕੇਟ ਦੀ ਜ਼ਰੂਰਤ ਨਹੀਂ : ਉਮਰ

Share this story

ਸ੍ਰੀਨਗਰ, 28 ਅਪ੍ਰੈਲ (ਪੀ.ਟੀ.)-ਨਰਿੰਦਰ ਮੋਦੀ ਦੇ ਹਮਲੇ ਦਾ ਜਵਾਬ ਦਿੰਦੇ ਹੋਏ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁਲਾ ਨੇ ਕਿਹਾ ਹੈ ਕਿ ਧਰਮ ਨਿਰਪੱਖਤਾ ’ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਰਿੰਦਰ ਮੋਦੀ ਦਾ ਪ੍ਰਮਾਣਪੱਤਰ ਨਹੀਂ ਚਾਹੀਦਾ। ਉਮਰ ਨੇ ਮੋਦੀ ਨੂੰ ਕਿਹਾ ਕਿ ਉਨ੍ਹਾਂ ਦੇ ਖਾਨਦਾਨ ਅਤੇ ਕਸ਼ਮੀਰੀਆਂ ਨੂੰ ਮੋਦੀ ਤੋਂ ਸਰਟੀਫਿਕੇਟ ਲੈਣ ਦੀ ਜਰੂਰਤ ਨਹੀਂ ਹੈ। ਉਮਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਮੋਦੀ ਨੇ ਉਨ੍ਹਾਂ ਨੂੰ ਧਰਮਨਿਰਪੱਖਤਾ ਦਾ ਸਰਟੀਫਿਕੇਟ ਨਹੀਂ ਦਿੱਤਾ, ਨਹੀਂ ਤਾਂ ਉਨ੍ਹਾਂ (ਉਮਰ) ਨੂੰ ਅਸਤੀਫਾ ਦੇਣਾ ਪੈ ਜਾਣਾ ਸੀ।

WRITTEN BY