May 13, 2026 9:07 am

ਸੌਰਵ ਅਰੋੜਾ ਸ਼ਿਵ ਸੈਨਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ

ਲੁਧਿਆਣਾ 13 ਫਰਵਰੀ (ਜਸਪਲ ਅਰੋੜਾ) ਸ਼ਿਵ ਸੈਨਾ ਚ ਪੰਜਾਬ ਪ੍ਰਧਾਨ ਦੇ ਅਹੁਦੇ ਤੇ ਕਾਫੀ ਸਮੇਂ ਸੇਵਾ ਨਿਭਾ ਰਹੇ ਸੌਰਵ ਅਰੋੜਾ ਬੁਧਵਾਰ ਨੂੰ ਸ਼ਿਵ ਸੈਨਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਬੁਧਵਾਰ ਨੂੰ ਦਿਲ੍ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਬਾਦਲ ਦੀ ਕੋਠੀ ਸਾਥੀਆਂ ਸਮੇਤ ਪਹੁੰਚੇ ਸੌਰਵ ਅਰੋੜਾ ਦਾ ਸੁਖਬੀਰ ਸਿੰਘ ਬਾਦਲ ਨੇ ਨਿਗਾ ਸਵਾਗਤ ਕੀਤਾ ਅਤੇ ਸੌਰਵ ਅਰੋੜਾ ਵਲੋਂ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਣ ਤੇ ਸੁਖਬੀਰ ਸਿੰਘ ਬਾਦਲ ਨੇ ਓਹਨਾ ਨੂੰ ਸਰੋਪਾ ਭੇਟ ਕੀਤਾ ਅਤੇ ਸੌਰਵ ਅਰੋੜਾ ਦੀ ਪਿਠ ਥਪ ਥਪਾਈ ਇਸ ਦੌਰਾਨ ਸੌਰਵ ਅਰੋੜਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕਾਂ ਦੇ ਕਰਵਾਏ ਕੰਮਾਂ ਤੋਂ ਖੁਸ਼ ਹੋ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਏ ਹਨ ਓਹਨਾ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਸ ਤਰਾਂ ਓਹਨਾ ਦਾ ਮਾਨ ਸਤਿਕਾਰ ਕੀਤਾ ਹੈ ਇਸੇ ਤਰਾਂ ਉਹ ਪਾਰਟੀ ਚ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਆਉਣ ਵਾਲੀ 2019 ਦੀ ਚੌਣਾ ਚ ਉਹ ਆਪਣੇ ਵਰਕਰਾਂ ਸਮੇਤ ਆਪਣੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਤਾਉਣਗੇ।

Send this to a friend