Skip to content
Independent perspectives. Global stories.
BREAKING

ਵਿਜੈ ਸਾਂਪਲਾ ਦੇ ਹੱਕ ’ਚ ਹੋਈ ਮੀਟਿੰਗ”

Share this story

image  ਮੁਕੇਰੀਆਂ , 10 ਅਪ੍ਰੈਲ (ਹਰਦੀਪ ਸਿੰਘ ਧਨੋਆ ) ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਦੇ ਸਬੰਧ ’ਚ ਸ.ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋਮਣੀ ਅੰਮ੍ਰਿਤਸਰ ਨੇ ਆਪਣੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 12 ਅਪ੍ਰੈਲ ਨੂੰ ਵਿਜੈ  ਸਾਂਪਲਾ ਦੇ ਹੱਕ ’ਚ ਚੋਣ ਪ੍ਰਚਾਰ ਲਈ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਮੁਕੇਰੀਆਂ ਦਾ ਦੌਰਾ ਕਰਨਗੇ ਅਤੇ ਆਏ ਹੋਏ ਇਲਾਕੇ ਦੇ ਲੋਕਾਂ ਨੂੰ ਸਾਂਪਲਾ ਦੇ ਹੱਕ ਚੋਣ ਪ੍ਰਚਾਰ ਲਈ ਸੰਬੋਧਨ ਕਰਨਗੇ । ਉਨ੍ਹਾਂ ਕਿਹਾ ਕਿ ਇਲਾਕੇ ਦੇ ਵੱਖ -ਵੱਖ ਪਿੰਡਾਂ ਦੇ ਘਰਾਂ ’ਚ ਜਾ ਕੇ ਸਾਂਪਲਾ ਦੇ ਹੱਕ ’ਚ ਚੋਣ ਪ੍ਰਚਾਰ ਕਰਕੇ  ਭਾਰੀ ਬਹੁਮਤ  ਨਾਲ ਜਿਤਾਇਆ ਜਾਵੇਗਾ। ਇਸ ਸਬੰਧਿਤ ਲੋਕਾਂ ’ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ।

ਇਸ ਮੌਕੇ ਸ. ਆਸਾ ਸਿੰਘ ਕੋਲੀਆਂ ਸਾਬਕਾ ਮੈਂਬਰ ਜ਼ਿਲ੍ਹਾਂ ਪ੍ਰੀਸ਼ਦ , ਸੁਖਦੇਵ ਸਿੰਘ ਕਾਲੇਬਾਗ ਸਕੱਤਰ ਸ਼ੋਮਣੀ ਅਕਾਲੀ ਦਲ (ਹੁਸ਼ਿਆਰਪੁਰ) ,ਕੁਲਵੰਤ ਸਿੰਘ ਬੁਢੇਵਾਲ, ਜੋਗਿੰਦਰ ਸਿੰਘ ਬੱਧੂਪੁਰ ਆਦਿ ਮੌਜ਼ੂਦ ਸਨ।

WRITTEN BY