ਭਵਾਨੀਗੜ/ਚੰਨੋ, 8 ਫ਼ਰਵਰੀ (ਇਕਬਾਲ ਬਾਲੀ)- ਅੱਜ ਪ੍ਰੈਸ ਕਲੱਬ ਭਵਾਨੀਗੜ ਦੀ ਮੀਟਿੰਗ ਪ੍ਰਧਾਨ ਮਨਦੀਪ ਅੱਤਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾ ਨੂੰ ਆ ਰਹੀਆ ਮੁਸਕਿਲਾ ਬਾਰੇ ਵਿਚਾਰ ਵਟਾਦਰੇ ਹੋਏ ਅਤੇ ਪਿੱਛਲੀ ਕਮੇਟੀ ਭੰਗ ਕਰਕੇ ਨਵੀ ਕਮੇਟੀ ਦੀ ਚੋਣ ਕੀਤੀ ਗਈ ਪਿੱਛਲੇ ਸਾਲ ਦਾ ਸਾਰਾ ਲੇਖਾ ਜੋਖਾ ਮਨਦੀਪ ਅੱਤਰੀ ਨੇ ਪੜ ਕੇ ਸੁਣਾਇਆ ਇਸ ਸਮੇ ਸਰਬ ਸੰਮਤੀ ਨਾਲ ਸਾਰੇ ਮੈਬਰਾਂ ਦੀ ਚੋਣ ਹੋਈ ਜਿਸ ਵਿੱਚ ਸਰਪ੍ਰਸਤ ਮੇਜਰ ਸਿੰਘ ਮੱਟਰਾ, ਚੇਅਰਮੈਨ ਗੁਰਦਰਸਨ ਸਿੰਘ ਸਿੱਧੂ, ਪ੍ਰਧਾਨ ਮਨਦੀਪ ਕੁਮਾਰ ਅੱਤਰੀ, ਜਨਰਲ ਸਕੱਤਰ ਇਕਬਾਲ ਬਾਲੀ,ਖਜਾਨਚੀ ਅਮਨਦੀਪ ਸਿੰਘ,ਸ੍ਰੀ ਮੀਤ ਪ੍ਰਧਾਨ ਵਿਜੈ ਸਿੰਗਲਾ,ਮੀਤ ਪ੍ਰਧਾਨ ਪਰਮਜੀਤ ਸਿੰਘ ਕਲੇਰ,ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗਰੇਵਾਲ,ਪ੍ਰਚਾਰ ਸਕੱਤਰ ਕ੍ਰਿਸ਼ਨ ਗਰਗ,ਜਥੇਬੰਦਕ ਸਕੱਤਰ ਅਮਰਜੀਤ ਸ਼ਰਮਾ,ਜੂਨੀਅਰ ਪ੍ਰਧਾਨ ਸੁਰਿੰਦਰ ਛਿੰਦੀ,ਸਹਾਇਕ ਸਕੱਤਰ ਅਮਨਦੀਪ ਅੱਤਰੀ ,ਮੁਕੇਸ ਸਿੰਗਲਾ ਦਫਤਰ ਸਕੱਤਰ ਚੁਣੇ ਗਏ।
ਵਿਕਾਸ ਮਿੱਤਲ,ਗੁਰਵਿੰਦਰ ਸਿੰਘ,ਮੁਕੇਸ ਸਿੰਗਲਾ ਅਪਣੇ ਰੁਝੇਵਿਆ ਕਾਰਨ ਮੀਟਿੰਗ ਸਾਮਿਲ ਨਹੀ ਹੋ ਸਕੇ।