Skip to content
Independent perspectives. Global stories.
BREAKING

ਇੱਕ ਔਰ ਇੱਕ ਗਿਆਰਾ-ਭਾਜਪਾ ਨੌਂ ਦੋ ਗਿਆਰਾਂ : ਸਿੱਧੂ

Share this story

ਅੰਮ੍ਰਿਤਸਰ- ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੱਲੋਂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਦਾ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਸਵਾਗਤ ਕੀਤਾ ਹੈ। ਇੱਕ ਟਵੀਟ ਰਾਹੀਂ ਉਨ੍ਹਾਂ ਨੇ ਲਿਖਿਆ ਹੈ ਕਿ ਪ੍ਰਿਯੰਕਾ ਗਾਂਧੀ ਪੂਰੀ ਦੁਨੀਆ ਲਈ ਇੱਕ ਰੋਲ ਮਾਡਲ ਹੈ ਅਤੇ ਉਨ੍ਹਾਂ ਦੀ ਜਾਦੂਈ ਸ਼ਖਸੀਅਤ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਰਾਹੁਲ ਅਤੇ ਪ੍ਰਿਯੰਕਾ ਦੀ ਜੋੜੀ ਕਮਾਲ ਕਰੇਗੀ। ਉਨ੍ਹਾਂ ਲਿਖਿਆ ਹੈ ਕਿ ਇੱਕ ਤੇ ਇੱਕ ਗਿਆਰਾਂ, ਭਾਜਪਾ ਨੌਂ ਦੋ ਗਿਆਰਾਂ

WRITTEN BY