June 25, 2026 5:14 am

ਚੰਡੀਗੜ੍ਹ ਸਥਿਤ ਪੰਜਾਬ ਦੇ ਦਫਤਰਾਂ ਵਿੱਚ 10 ਅਤੇ 30 ਅਪ੍ਰੈਲ ਨੂੰ ਛੁੱਟੀ ਦਾ ਐਲਾਨ

ਚੰਡੀਗੜ੍ਹ, 4 ਅਪ੍ਰੈਲ (ਪੀ.ਟੀ.)-ਪੰਜਾਬ ਸਰਕਾਰ ਨੇ 10 ਅਪ੍ਰੈਲ ਵੀਰਵਾਰ ਨੂੰ ਚੰਡੀਗੜ੍ਹ ਵਿ¤ਚ ਲੋਕ ਸਭਾ ਦੀਆਂ ਆਮ ਚੋਣਾਂ ਦੇ ਮ¤ਦੇਨਜ਼ਰ ਰਾਜ ਸਰਕਾਰ ਦੇ ਕੇਵਲ ਚੰਡੀਗੜ੍ਹ ਵਿ¤ਚ ਸਥਿਤ ਦਫਤਰਾਂ/ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਸੰਸਥਾਵਾਂ ਜਨਤਕ ਛੁਟੀ ਦਾ ਐਲਾਨ ਕੀਤਾ ਹੈ। ਇਸ ਦੇ ਇਲਾਵਾ ਉਹ ਕਰਮਚਾਰੀ ਜੋਕਿ ਚੰਡੀਗੜ੍ਹ (ਯੂਟੀ)/ਹਰਿਆਣਾ ਦੇ ਵੋਟਰ ਹਨ ਅਤੇ ਪੰਜਾਬ ਵਿਚ ਸਥਿਤ ਦਫਤਰਾਂ/ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਸੰਸਥਾਵਾਂ ਜਾਂ ਚੰਡੀਗੜ੍ਹ ਤੋਂ ਬਾਹਰ ਕੰਮ ਕਰਦੇ ਹਨ, ਉਨ੍ਹਾਂ ਨੂੰ 10 ਅਪ੍ਰੈਲ ਨੂੰ ਵਿਸ਼ੇਸ਼ ਛੁਟੀ ਦੀ ਆਗਿਆ ਦਿ¤ਤੀ ਜਾਵੇਗੀ ਬਸ਼ਰਤੇ ਉਹ ਸਮਰ੍ਯ੍ਯਥ ਅਧਿਕਾਰੀ ਨੂੰ ਆਪਣਾ ਵੋਟਰ ਕਾਰਡ ਪੇਸ਼ ਕਰਨ। ਇੱਕ ਵਖਰੇ ਹੁਕਮਾਂ ਵਿਚ ਪੰਜਾਬ ਵਿਚ 30 ਅਪ੍ਰੈਲ, 2014 ਨੂੰ ਜਨਤਕ ਛੁਟੀ ਦਾ ਐਲਾਨ ਵੀ ਕੀਤਾ ਹੈ। ਇਨ੍ਹਾਂ ਹੁਕਮਾਂ ਅਨੁਸਾਰ ਇਹ ਜਨਤ¤ਕ ਛੁ¤ਟੀ ਰਾਜ ਸਰਕਾਰ ਦੇ ਪੰਜਾਬ ਅਤੇ ਚੰਡੀਗੜ੍ਹ ਵਿ¤ਚ ਸਥਿਤ ਪੰਜਾਬ

ਸਰਕਾਰ ਦੇ ਸਮੂਹ ਦਫਤਰਾਂ/ਬੋਰਡਾਂ/ਕਾਰਪੋਰੇਸ਼ਨਾਂ ਵਿ¤ਚ ਅਤੇ ਪੰਜਾਬ ਵਿ¤ਚ ਸਥਿਤ ਸਮੂਹ ਵਿਦਿਅਕ ਅਦਾਰਿਆਂ ਵਿ¤ਚ  ਹੋਵੇਗੀ। ਹੁਕਮਾਂ ਅਨੁਸਾਰ 30 ਅਪ੍ਰੈਲ ਨੂੰ ਪੰਜਾਬ ਰਾਜ ਵਿਚ ਇਹ ਛੁਟੀ ਨੇਗੋਸ਼ਿਏਬਲ ਐਕਟ 1881 ਦੇ ਸੈਕਸ਼ਨ 25 ਅਧੀਨ ਕੀਤੀ ਗਈ ਹੈ।