ਮੇਜਰ ਸਿੰਘ ਭੈਣੀ ਦੀ ਅਗਵਾਈ ’ਚ ਹਲਕਾ ਦਾਖਾ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦਾ ਸਨਮਾਨ

ਜਗਰਾਉਂ, 4 ਜਨਵਰੀ (ਪਰਮਜੀਤ ਸਿੰਘ ਗਰੇਵਾਲ)- ਬੀਤੇ ਦਿਨੀ ਹੋੲਂੀਆ ਪੰਚਾਇਤੀ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਦਾਖਾ ਅੰਦਰ ਕਾਂਗਰਸ ਪਾਰਟੀ ਨੇ ਮੇਜਰ ਸਿੰਘ ਭੈਣੀ ਇੰਚਾਰਜ ਹਲਕਾ ਦਾਖਾ ਦੀ ਅਗਵਾਈ ਵਿੱਚ 93 ਫੀਸਦੀ ਪਿੰਡਾਂ ਵਿੱਚ ਆਪਣੀਆਂ ਪੰਚਾਇਤੀ ਬਣਾ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਇੰਨਾਂ ਚੁਣੀਆਂ ਹੋਈਆਂ ਪੰਚਾਇਤਾਂ ਦਾ ਅੱਜ ਮੰਡੀ ਮੁੱਲਾਂਪੁਰ ਵਿਖੇ ਮੇਜਰ ਸਿੰਘ ਭੈਣੀ ਇੰਚਾਰਜ ਹਲਕਾ ਦਾਖਾ ਦੀ ਵਿਸੇਸ ਅਗਵਾਈ ਵਿੱਚ ਸਨਮਾਨ ਕੀਤਾ ਗਿਆ। ਜਿਸ ਵਿੱਚ ਗੁਰਦੀਪ ਸਿੰਘ ਭੈਣੀ ਸਾਬਕਾ ਵਿਧਾਇਕ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕੀਤੀ। ਇਸ ਸਮੇਂ ਸ਼ਾਦੀ ਸਿੰਘ ਸਰਪੰਚ ਭੈਣੀ ਅਰਾਈਆਂ, ਬਲਵੀਰ ਸਿੰਘ ਗਿੱਲ ਸਰਪੰਚ ਮੁੱਲਾਂਪੁਰ, ਅਮਰਜੀਤ ਕੌਰ ਸਰਪੰਚ ਲੋਹਗੜ੍ਹ, ਬਲਜੀਤ ਕੌਰ ਸਰਪੰਚ ਸੇਖ ਕੁਤਬ, ਪ੍ਰਦੀਪ ਸਿੰਘ ਸਰਪੰਚ ਭਰੋਵਾਲ ਕਲਾਂ, ਸਿਮਰਨਜੀਤ ਕੌਰ ਸਰਪੰਚ ਵਲੀਪੁਰ ਕਲਾਂ, ਹਰਪ੍ਰੀਤ ਸਿੰਘ ਬੱਬੀ ਸਰਪੰਚ ਭੂੰਦੜੀ, ਗੁਰਮੇਲ ਸਿੰਘ ਸਰਪੰਚ ਮੋਰਕਰੀਮਾ, ਹਰੀ ਸਿੰਘ ਸਰਪੰਚ ਬੀੜ ਗਗੜਾ, ਗੁਰਚਰਨ ਸਿੰਘ ਸਰਪੰਚ ਤਲਵਾੜਾ, ਸਤਨਾਮ ਸਿੰਘ ਸਰਪੰਚ ਫੱਲੇਵਾਲ, ਦਲਜੀਤ ਸਿੰਘ ਸਰਪੰਚ ਸਵੱਦੀ ਪੱਛਮੀ, ਬਲਜਿੰਦਰ ਕੌਰ ਸਰਪੰਚ ਛੱਜਾਵਾਲ, ਹਰਜੀਤ ਸਿੰਘ ਸਰਪੰਚ ਕੁਲਾਰ, ਗੁਰਚਰਨ ਕੌਰ ਸਰਪੰਚ ਰਾਊਵਾਲ, ਬਲਵਿੰਦਰ ਕੌਰ ਸਰਪੰਚ ਚਮਿੰਡਾ, ਅਮਰਜੀਤ ਕੌਰ ਸਰਪੰਚ ਕੋਠੇ ਹਾਂਸ, ਅਮਰਜੀਤ ਸਿੰਘ ਸਰਪੰਚ ਜੋਧਾਂ, ਰਣਬੀਰ ਕੌਰ ਸਰਪੰਚ ਭੱਠਾਧੂਹਾ, ਬਲਵਿੰਦਰ ਕੌਰ ਸਰਪੰਚ ਗੁੜੇ, ਹਰਜਿੰਦਰ ਕੌਰ ਸਰਪੰਚ ਖੰਜਰਵਾਲ, ਮਲਕੀਤ ਸਿੰਘ ਸਰਪੰਚ ਗੱਗ ਕਲਾਂ, ਅਮਰਜੀਤ ਸਿੰਘ ਸਰਪੰਚ ਜਾਂਗਪੁਰ, ਛਿੰਦਰਪਾਲ ਸਿੰਘ ਸਰਪੰਚ ਮਾਣੀਏਵਾਲ, ਪ੍ਰੀਤੋ ਬਾਈ ਸਰਪੰਚ ਤਲਵੰਡੀ ਨੋ ਅਬਾਦ, ਪਰਮਜੀਤ ਕੌਰ ਕੈਲੇ ਸਰਪੰਚ ਲੀਹਾਂ, ਨਛੱਤਰ ਸਿੰਘ ਸਰਪੰਚ ਮਲਸੀਹਾ ਭਾਈਕੇ, ਲਛਮਣ ਸਿੰਘ ਸਰਪੰਚ ਕੋਠੇ ਪੋਨੇ, ਅੰਮ੍ਰਿਤਪਾਲ ਜੀਤ ਕੌਰ ਸਰਪੰਚ ਗੋਰਸੀਆਂ ਮੱਖਣ, ਕੋਮਲਪ੍ਰੀਤ ਕੌਰ ਸਰਪੰਚ ਰਤਨ, ਸੁਖਵਿੰਦਰ ਸਿੰਘ ਗੋਲੂ ਸਰਪੰਚ ਪਮਾਲੀ, ਪ੍ਰਮਿੰਦਰ ਸਿੰਘ ਤੂਰ ਸਰਪੰਚ ਮਾਜਰੀ, ਦਵਿੰਦਰ ਕੌਰ ਸਰਪੰਚ ਚੰਗਣ, ਲਖਵੀਰ ਸਿੰਘ ਚੋਪੜਾ ਸਰਪੰਚ ਬੋਪਾਰਾਏ ਕਲਾਂ, ਮਨਜੀਤ ਸਿੰਘ ਸਰਪੰਚ ਹਾਂਸ ਕਲਾਂ, ਕਮਲਜੀਤ ਸਿੰਘ ਸਰਪੰਚ ਸਲੇਮਪੁਰਾ, ਮਲਕੀਤ ਸਿੰਘ ਸਰਪੰਚ ਨਵਾਂ ਸਲਮੇਪੁਰਾ, ਸੁਖਜਿੰਦਰ ਕੌਰ ਸਰਪੰਚ ਸਰਾਭਾ, ਸਵਰਨਜੀਤ ਕੌਰ ਸਰਪੰਚ ਰਾਣਕੇ, ਪੂਜਾ ਰਾਣੀ ਸਰਪੰਚ ਕੁੱਲ ਗਹਿਣਾ, ਸੁਰਿੰਦਰ ਕੌਰ ਸਰਪੰਚ ਖੰਡੂਰ, ਹਰਜਿੰਦਰ ਸਿੰਘ ਸਰਪੰਚ ਗੋਰਸੀਆਂ ਖਾਨ ਮੁਹੰਮਦ, ਜਗਦੀਸ ਸਿੰਘ ਜੱਗੀ ਸਰਪੰਚ ਪਮਾਲ, ਗੁਰਪ੍ਰੀਤ ਕੌਰ ਸਰਪੰਚ ਮੰਡਿਆਣੀ, ਪਰਮਜੀਤ ਸਿੰਘ ਸਰਪੰਚ ਸਿੱਧਵਾਂ ਬੇਟ, ਅਜਮਿੰਦਰ ਸਿੰਘ ਸਰਪੰਚ ਚੱਕ ਕਲਾਂ, ਕੁਲਦੀਪ ਸਿੰਘ ਸਰਪੰਚ ਰੂੰਮੀ, ਸਵਰਨ ਸਿੰਘ ਸਰਪੰਚ ਜੁੜਾਹਾਂ, ਭਜਨ ਸਿੰਘ ਸਰਪੰਚ ਦੇਤਵਾਲ, ਜਸਮਿੰਦਰ ਕੌਰ ਸਰਪੰਚ ਰਕਬਾ, ਬਲਦੇਵ ਸਿੰਘ ਸਰਪੰਚ ਸਲੇਮਪੁਰਾ ਟਿੱਬਾਂ, ਦਵਿੰਦਰ ਕੌਰ ਬਾਠ ਸਰਪੰਚ ਭੱਟੀਆਂ ਢਾਹਾਂ, ਕੁਲਦੀਪ ਕੌਰ ਸਰਪੰਚ ਸੋਹੀਆਂ, ਸਾਈ ਦਾਸ ਸਰਪੰਚ ਸਦਰਪੁਰਾ, ਸੁਰਿੰਦਰ ਸਿੰਘ ਰਾਜੂ ਸਰਪੰਚ ਕੈਲਪੁਰ, ਮਨਜੀਤ ਕੌਰ ਸਰਪੰਚ ਕੋਟ ਉਮਰਾ, ਗੁਰਮੇਲ ਸਿੰਘ ਬੱਗੂ ਸਰਪੰਚ ਧੂਰਕੋਟ, ਸਿਮਰਪਾਲ ਕੌਰ ਸਰਪੰਚ ਬੰਗਸੀਪੁਰਾ, ਹਰਭਜਨ ਸਿੰਘ ਸਰਪੰਚ ਭੈਣੀ ਗੁੱਜਰਾਂ, ਸਾਧੂ ਸਿੰਘ ਦਿਲਸਾਦ ਸਰਪੰਚ ਸੇਖੂਪੁਰਾ, ਕੁਲਦੀਪ ਸਿੰਘ ਸਰੰਪਚ ਖੁਦਾਈ ਚੱਕ, ਜਸਵੀਰ ਕੌਰ ਸਰਪੰਚ ਬੱਲੋਵਾਲ, ਬਲਵਿੰਦਰ ਸਿੰਘ ਸਰਪੰਚ ਜੱਸੋਵਾਲ, ਕਮਲਜੀਤ ਕੌਰ ਸਰਪੰਚ ਘਮਣੇਵਾਲ, ਬਲਵਿੰਦਰ ਕੌਰ ਸਰਪੰਚ ਹੁਜਰਾ, ਹਰਮਨਦੀਪ ਸਿੰਘ ਸਰਪੰਚ ਬੜੈਚ, ਕਰਮਜੀਤ ਕੌਰ ਸਰਪੰਚ ਵਿਰਕ, ਮੁਖਤਿਆਰ ਸਿੰਘ ਸਰਪੰਚ ਗੋਰਾਹੂਰ, ਗੁਰਚਰਨ ਸਿੰਘ ਸਰਪੰਚ ਅੱਕੂਵਾਲ, ਗੁਰਜੀਤ ਸਿੰਘ ਸਰਪੰਚ ਗੁੱਜਰਵਾਲ, ਡਾ ਹਰਜਿੰਦਰ ਸਿੰਘ ਵਿੱਕੀ ਚੋਕੀਮਾਨ, ਦਾ ਜਿੱਤਣ ਤੇ ਵਿਸੇਸ ਸਨਮਾਨ ਕੀਤਾ ਗਿਆ ਅਤੇ ਉਕਤ ਸਰਪੰਚਾਂ ਨੇ ਜਿੱਤ ਸਿਹਰਾ ਮੇਜਰ ਸਿੰਘ ਭੈਣੀ ਦੇ ਸਿਰ ਸਜਾਉਦੇ ਹੋਏ ਧੰਨਵਾਦ ਕਰਦਿਆਂ ਕਿਹਾ ਕਿ ਜੋ ਵੀ ਸਰਕਾਰ ਵੱਲੋ ਫੰਡ ਇੰਨਾਂ ਦੀ ਅਗਵਾਈ ਵਿੱਚ ਆਉਣਗੇ ਉਨ੍ਹਾਂ ਨੂੰ ਜਨਤਾ ਦੀ ਭਲਾਈ ਲਈ ਹੀ ਖਰਚਿਆ ਜਾਵੇਗਾ। ਇਸ ਸਮੇ ਡਾ ਕਰਨ ਵੜਿੰਗ ਯੂਥ ਆਗੂ, ਮਨਜੀਤ ਸਿੰਘ ਭਰੋਵਾਲ ਮੈਂਬਰ ਬਲਾਕ ਸੰਮਤੀ, ਕੁਲਦੀਪ ਸਿੰਘ ਬੱਦੋਵਾਲ ਮੈਂਬਰ ਜਿਲ੍ਹਾਂ ਪ੍ਰੀਸ਼ਦ, ਆਤਮਾ ਸਿੰਘ ਸਾਬਕਾ ਸਰਪੰਚ ਸੇਖ ਕੁਤਬ, ਲਖਵਿੰਦਰ ਸਿੰਘ ਗੁੱਜਰਵਾਲ, ਜਤਿੰਦਰ ਸਿੰਘ ਦਾਖਾ, ਜਸਵੀਰ ਸਿੰਘ ਪੱਪੂ ਦਿਉਲ, ਬੀਬੀ ਮਨਜੀਤ ਕੌਰ ਪਮਾਲ ਮੈਂਬਰ ਬਲਾਕ ਸੰਮਤੀ, ਅਮਰਜੋਤ ਸਿੰਘ ਬੱਦੋਵਾਲ, ਅਨਿਲ ਜੈਨ, ਹਰਨੇਕ ਸਿੰਘ ਸਰਾਭਾ ਮੈਂਬਰ ਬਲਾਕ ਸੰਮਤੀ, ਗੁਰਜੀਤ ਸਿੰਘ ਜੰਡੀ ਮੈਂਬਰ ਬਲਾਕ ਸੰਮਤੀ, ਤੇਲੂ ਰਾਮ ਬਾਂਸਲ ਪ੍ਰਧਾਨ ਨਗਰ ਕੌਸਲ, ਸੁਭਾਸ ਕੁਮਾਰ ਨਾਗਰ ਕੋਸਲਰ, ਮਹਿੰਦਰਪਾਲ ਸਿੰਘ ਲਾਲੀ ਮੀਤ ਪ੍ਰਧਾਨ ਨਗਰ ਕੌਸਲ ਮੁੱਲਾਂਪੁਰ, ਤਰੇਸਮ ਕੌਰ ਕੋਸਲਰ, ਹੈਪੀ ਮੰਡਿਆਣੀ, ਪ੍ਰੀਤਮ ਸਿੰਘ ਬਾਸੀਆਂ, ਬਲਵੰਤ ਸਿੰਘ ਧਨੋਆ ਮੁੱਲਾਂਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚ ਅਤੇ ਕਾਂਗਰਸੀ ਵਰਕਰ ਹਾਜਰ ਸਨ।

Send this to a friend