ਅਮਰੀਕਾ ਵੱਲੋਂ ਸੀਰੀਆ ਤੋਂ ਫੌਜੀ ਵਾਪਸ ਬੁਲਾਉਣ ਦਾ ਫੈਸਲਾ

ਨਵੀਂ ਦਿਲੀ, 20 ਦਸੰਬਰ (ਪੀ.ਟੀ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ’ਚ ਆਈ.ਐਸ. ਆਈ.ਐਸ. ’ਤੇ ਜਿੱਤ ਦਾ ਦਾਅਵਾ ਕਰਦੇ ਹੋਏ ਆਪਣੇ 2 ਹਜ਼ਾਰ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਆਦੇਸ਼ ਦਿਤਾ ਹੈ। ਟਰੰਪ ਦੇ ਇਸ ਕਦਮ ਨਾਲ ਅਸਾਧਾਰਨ ਭੂ ਰਾਜਨੀਤਕ ਨਤੀਜੇ ਹੋਣਗੇ ਤੇ ਅਮਰੀਕਾ ਦੇ ਸਮਰਥਨ ਨਾਲ ਇਸਲਾਮਿਕ ਸਟੇਟ ਦੇ ਜਿਹਾਦੀਆਂ ਨਾਲ ਲੋਹਾ ਲੈ ਰਹੇ ਕੁਰਦਿਸ਼ ਲੜਾਕਿਆਂ ਦਾ ਭਵਿਖ ਧੁੰਦਲਾ ਨਜਰ ਆ ਰਿਹਾ ਹੈ।

Send this to a friend