June 25, 2026 12:26 pm

ਮਲੇਸ਼ੀਆ ਦੇ ਲਾਪਤਾ ਜਹਾਜ਼ ਦੀ ਭਾਲ ਜਾਰੀ

ਪਰਥ, 30 ਮਾਰਚ (ਪੀ.ਟੀ. ਬਿਊਰੋ)-ਮਲੇਸ਼ੀਆ ਦੇ ਲਾਪਤਾ ਜਹਾਜ਼ ਦੀ ਨਵੇਂ ਸਮੁੰਦਰੀ ਇਲਾਕੇ †’ਚ ਕੀਤੀ ਭਾਲ ਤੋਂ ਕੁਝ ਵੀ ਨਾ ਮਿਲਣ ਪਿੱਛੋਂ ਅੱਜ 10 ਹਵਾਈ ਜਹਾਜ਼ਾਂ ਤੇ 8 ਸਮੁੰਦਰੀ ਜਹਾਜ਼ਾਂ ਨੇ ਹਿੰਦ ਮਹਾਸਾਗਰ ’ਚ ਜਹਾਜ਼ ਦੀ ਭਾਲ ਜਾਰੀ ਰੱਖੀ। ਆਸਟਰੇਲੀਆ ਦੀ ਸਮੁੰਦਰੀ ਸੁਰੱਖਿਆ ਬਾਰੇ ਅਥਾਰਟੀ ਨੇ ਕਿਹਾ ਕਿ ਕਲ੍ਹ ਜਹਾਜ਼ ਦਾ ਮਲਬਾ ਹੋਣ ਦੇ ਕੁਝ ਨਿਸ਼ਾਨ ਦਿਖਾਈ ਦੇਣ ਪਿੱਛੋਂ 8 ਹਵਾਈ ਜਹਾਜ਼ਾਂ ਤੇ ਕਈ ਸਮੁੰਦਰੀ ਜਹਾਜ਼ਾਂ ਨੇ 252000 ਵਰਗ ਕਿਲੋਮੀਟਰ ਪਾਣੀ ‘ਚ ਭਾਲ ਕੀਤੀ ਪਰ ਕੁਝ ਵੀ ਹੱਥ ਪੱਲੇ ਨਾ ਪਿਆ।ਟ

Send this to a friend