ਨਵੀਂ ਦਿਲੀ, 7 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਡਾ. ਕ੍ਰਿਸ਼ਨਾਮੂਰਥੀ ਸੁਬਰਾਮਨੀਅਮ ਨੂੰ ਨਵੇਂ ਮੁਖ ਆਰਥਿਕ ਸਲਾਹਕਾਰ (ਸੀ. ਈ. ਏ.) ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਤਿੰਨ ਸਾਲਾਂ ਲਈ ਕੀਤੀ ਗਈ ਹੈ।