Skip to content
Independent perspectives. Global stories.
BREAKING

ਰਾਵਣ ਨੂੰ ਹਰ ਸਾਲ ਫੂਕਣ ਦੇ ਅਮਲਾਂ ’ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦੈ: ਮਾਨ

Share this story

ਸ੍ਰੀ ਫਤਿਹਗੜ੍ਹ ਸਾਹਿਬ, 21 ਅਕਤੂਬਰ- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜ ਦੁਸਹਿਰੇ ਦੇ ਦਿਹਾੜੇ ਉਤੇ ਜਿਥੇ ਮਨੁਖਤਾ ਨੂੰ ਚੰਗਿਆਈਆˆ ਉਤੇ ਪਹਿਰਾ ਦੇਣ ਅਤੇ ਆਪਣੇ ਅੰਦਰ ਪਣਪ ਰਹੀਆˆ ਬੁਰਾਈਆˆ ਦਾ ਖਾਤਮਾ ਕਰਨ ਦਾ ਸੰਦੇਸ ਦਿੰਦਾ ਹੈ, ਉਥੇ ਅਜਿਹੇ ਤਿਉਹਾਰ ਮਨੁਖਤਾ ਵਿਚ ਆਪਸੀ ਪੈਦਾ ਹੋ ਚੁਕੀ ਨਫਰਤ ਨੂੰ ਖਤਮ ਕਰਨ ਦਾ ਸੰਦੇਸ ਵੀ ਦਿੰਦਾ ਹੈ। ਜਦੋˆ ਹਰ ਸਾਲ ਰਾਵਣ ਦੇ ਪੁਤਲੇ ਫੂਕੇ ਜਾˆਦੇ ਹਨ ਤਾˆ ਜੋ ਦ੍ਰਾਵਿੜ ਮੂਲਨਿਵਾਸੀ ਲੋਕ ਹਨ, ਇਸ ਕੀਤੇ ਜਾਣ ਵਾਲੇ ਅਮਲ ਦੀ ਬਦੌਲਤ ਉਨਾˆ ਦੇ ਮਨ-ਆਤਮਾ ਨੂੰ ਬਹੁਤ ਡੁੰਘਾ ਦੁਖ ਪਹੁੰਚਦਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਨੁਖਤਾ ਅਤੇ ਇਨਸਾਨੀਅਤ ਕਦਰਾਂˆ- ਕੀਮਤਾਂˆ ਨੂੰ ਮੁਖ ਰਖਦੇ ਹੋਏ ਇਥੋˆ ਦੇ ਹੁਕਮਰਾਨਾˆ ਅਤੇ ਉਸ ਬਹੁਗਿਣਤੀ ਜੋ ਹਰ ਸਾਲ ਰਾਵਣ ਦੇ ਪੁਤਲਿਆਂˆ ਨੂੰ ਅਗਨ ਭੇˆਟ ਕਰਕੇ ਦ੍ਰਾਵਿੜ ਮੂਲਨਿਵਾਸੀਆਂˆ ਦੇ ਮਨਾˆ ਨੂੰ ਪਹੁੰਚਾਏ ਜਾਣ ਵਾਲੇ ਦੁਖ ਨੂੰ ਮਹਿਸੂਸ ਕਰਦੇ ਹੋਏ ਇਹ ਸੰਜੀਦਾ ਅਪੀਲ ਕਰਨੀ ਚਾਹਵੇਗਾ ਕਿ ਪੁਤਲੇ ਫੂਕਣ ਦੀ ਮੂਲ ਨਿਵਾਸੀਆˆ ਦੇ ਮਨਾˆ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਜਾˆ ਹੋਣ ਵਾਲੇ ਅਮਲਾˆ ਉਤੇ ਪੂਰਨ ਵਿਚਾਰ ਕੀਤਾ ਜਾਵੇ।

WRITTEN BY