ਸ਼ਿਮਲਾ, 24 ਸਤੰਬਰ (ਪੀ.ਟੀ.)- ਹਿਮਾਚਲ ਵਿਚ ਪਿਛਲੇ 2 ਦਿਨਾਂ ਤੋਂ ਮੋਹਲੇਧਾਰ ਬਾਰਸ਼ ਕਾਰਨ ਹੜ੍ਹ ਦੀ ਸਥਿਤੀਬਣੀ ਹੋਈ ਹੈ, ਜਿਸ ਦੌਰਾਨ 7 ਲੋਕ ਪਾਣੀ ਵਿੱਚ ਰੁੜ ਗਏ। ਮਨਾਲੀ ਨੇੜੇ ਬਿਆਸ ਵਿੱਚ 3 ਵਿਅਕਤੀ ਆਪਣੀ ਗੱਡੀ ਸਮੇਤ ਰੁੜ ਗਏ। ਇਸੇ ਤਰ੍ਹਾਂ ਮਨੀਕਰਨ ਵੈਲੀ ’ਚ ਪਾਰਵਤੀ ਦਰਿਆ ’ਚ 2 ਦੇ ਰੁੜਣ ਦੇ ਖਬਰ ਹੈ। ਕੁੱਲੂ ’ਚ ਇੱਕ ਲੜਕੀ ਪਾਣੀ ਵਿੱਚ ਰੁੜ ਗਈ।