April 30, 2026 3:30 am

ਲਾਲੂ ਪ੍ਰਸਾਦ ਨੂੰ ਰਾਂਚੀ ਹਾਈਕੋਰਟ ਵੱਲੋਂ ਵਡਾ ਝਟਕਾ, 30 ਅਗਸਤ ਤੱਕ ਕਰਨਾ ਹੋਵੇਗਾ ਸਰੰਡਰ

ਪਟਨਾ, 24 ਅਗਸਤ (ਪੀ.ਟੀ.)- ਰਾਜਦ ਸੁਪਰੀਮੋ ਲਾਲੂ ਪ੍ਰਸਾਦ ਜੋ ਕਿ ਕਾਫੀ ਸਮੇਂ ਤੋਂ ਚਾਰਾ ਘਪਲੇ ‘ਚ ਸਜ਼ਾ ਕਟ ਰਹੇ ਹਨ ਉਨ੍ਹਾਂ ਨੂੰ ਉਸ ਸਮੇਂ ਵਡਾ ਝਟਕਾ ਲਗਿਆਂ ਜਦੋਂ ਰਾਂਚੀ ਹਾਈਕੋਰਟ ਨੇ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਦੀ ਤਰੀਕ ਤਿੰਨ ਮਹੀਨੇ ਲਈ ਵਧਾਉਣ ਵਾਲੀ ਪਟੀਸ਼ਨ ਨੂੰ ਸ਼ੁਕਰਵਾਰ ਨੂੰ ਖਾਰਜ ਕਰ ਦਿਤਾ। ਇਸ ਮੁਦੇ ਰਾਂਚੀ ਹਾਈਕੋਰਟ ਨੇ ਸੁਣਵਾਈ ਕਰਦੇ ਇਹ ਫੈਸਲਾ ਲੈਂਦੇ ਕਿਹਾ ਹੈ ਕਿ 30 ਅਗਸਤ ਤਕ ਲਾਲੂ ਨੂੰ ਸਰੰਡਰ ਕਰਨ ਨੂੰ ਹੋਣਾਂ ਪਵੇਗਾ।

Send this to a friend