Skip to content
Independent perspectives. Global stories.
BREAKING

ਹਰਿਆਣਾ ਦੇ ਗੋਹਾਨਾ ’ਚ 53 ਕਰੋੜ 12 ਲਖ ਦੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ

Share this story

ਚੰਡੀਗੜ, 12 ਅਗਸਤ (ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਗੋਹਾਨਾ ਵਿਚ ਕਿਸਾਨ ਧੰਨਵਾਦ ਰੈਲੀ ਵਿਚ ਗੋਹਾਨਾ ਹਲਕੇ ਲਈ ਵਿਕਾਸ ਯੋਜਨਾਵਾਂ ਦਾ ਟੋਕਰਾ ਖੋਲਿਆ।ਮੁਖ ਮੰਤਰੀ ਨੇ ਇਸ ਰੈਲੀ ਵਿਚ 53 ਕਰੋੜ 11 ਲਖ 90 ਹਜਾਰ ਰੁਪਏ ਦੀ ਵਿਕਾਸ ਯੋਜਨਾਵਾਂ ਦਾ ਰੈਲੀ ਸਥਾਨ ‘ਤੇ ਉਦਘਾਟਨ ਅਤੇ ਨੀਂਹ ਪ¤ਥਰ ਰਖਿਆ। ਇਸ ਦੇ ਨਾਲ ਹੀ ਗੋਹਾਨਾ ਹਲਕੇ ਦੀ ਵਖ-ਵਖ ਪਰਿਯੋਜਨਾਵਾਂ ਲਈ 56 ਕਰੋੜ ਰੁਪਏ ਦੀਆਂ ਘੋਸ਼ਣਾਵਾਂ ਕੀਤੀਆਂ।

WRITTEN BY