ਪੁਣੇ, 10 ਅਗਸਤ (ਪੀ.ਟੀ.)- ਮਹਾਰਾਸ਼ਟਰ ਬੰਦ ਦੇ ਦੌਰਾਨ ਪੁਣੇ ‘ਚ ਵਖ-ਵਖ ਥਾਵਾਂ ‘ਤੇ ਹਿੰਸਾ ਫੈਲਾਉਣ ਦੇ ਮਾਮਲੇ ‘ਚ ਪੁਲਿਸ ਨੇ 185 ਅੰਦੋਲਨਕਾਰੀਆਂ ਨੂੰ ਹਿਰਾਸਤ ‘ਚ ਲਿਆ ਹੈ।