April 25, 2026 10:17 pm

ਧਾਰਾ 35-ਏ ਨੂੰ ਲੈ ਕੇ ਕਸ਼ਮੀਰ ਬੰਦ, ਦੋ ਦਿਨਾਂ ਲਈ ਅਮਰਨਾਥ ਯਾਤਰਾ ਰਦ

ਸ੍ਰੀਨਗਰ, 5 ਅਗਸਤ (ਪੀ.ਟੀ.)- ਵੱਖਵਾਦੀਆਂ ਦੇ ਬੰਦ ਦੇ ਸਦੇ ਕਾਰਨ ਪ੍ਰਸ਼ਾਸਨ ਨੇ ਐਤਵਾਰ ਨੂੰ ਅਮਰਨਾਥ ਯਾਤਰਾ ਦੋ ਦਿਨਾਂ ਲਈ ਰਦ ਕਰਨ ਦਾ ਫੈਸਲਾ ਕੀਤਾ ਹੈ। ਵਖਵਾਦੀਆਂ ਨੇ ਘਾਟੀ ‘ਚ ਬੰਦ ਦਾ ਸਦਾ ਧਾਰਾ 35-ਏ ਨੂੰ ਸਮਰਥਨ ਦੇਣ ਲਈ ਕੀਤਾ ਹੈ, ਜਿਹੜੀ ਸੂਬੇ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੀ ਹੈ।

Send this to a friend