Skip to content
Independent perspectives. Global stories.
BREAKING

ਏ.ਆਰ. ਰਣਜੀਤ ਕੌਰ ਨੇ ਪਾਵਨ ਅਸਥਾਨ ’ਤੇ ਮੱਥਾ ਟੇਕਿਆ

Share this story

ਪੱਟੀ, 11 ਜੁਲਾਈ (ਬਲਦੇਵ ਸਿੰਘ ਸੰਧੂ)- ਸਹਿਕਾਰੀ ਸਭਾਵਾਂ ਤਰਨ ਤਾਰਨ ਵਿਖੇ ਨਵੀ ਤਾਇਨਾਤ ਹੋਈ ਮੈਡਮ ਰਣਜੀਤ ਕੌਰ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਚੋਹਲਾ ਸਾਹਿਬ ਵਿਖੇ ਇੰਨਸਪੈਕਟਰ ਪ੍ਰੀਤਪਾਲ ਸਿਾੰਘ, ਜੋਬਨਜੀਤ ਸਿੰਘ ਸਮੇਤ ਨਤਮਸਤਕ ਹੋਏ ਜਿੰਨਾਂ ਨੂੰ ਗੁਰੂ ਸਾਹਿਬ ਜੀ ਦੀ ਹਜੂਰੀ ਉਹਨਾ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਸਕੱਤਰ ਸਭਾਵਾ ਬਲਵੰਤ ਸਿੰਘ ਘੜਕਾ, ਬਲਾਕ ਪ੍ਰਧਾਨ ਫਤਹਿ ਸਿੰਘ ਚੰਬਾ, ਪ੍ਰਿਤਪਾਲ ਸਿੰਘ ਕੰਬੋ, ਰਾਜਬੀਰ ਸਿੰਘ ਗੰਡੀਵਿੰਡ ਜੁਗਰਾਜ ਸਿੰਘ ਬ੍ਰਹਮਪੁਰਾ, ਦਵਿੰਦਰ ਸਿੰਘ ਚੋਹਲਾ ਸਾਹਿਬ, ਦਲਬੀਰ ਸਿੰਘ ਪੱਖੋਪੁਰ, ਗੁਰਦੇਵ ਸਿੰਘ ਕਰਮੂਵਾਲਾ, ਬਲਜਿੰਦਰ ਸਿੰਘ ਸੰਧੂ ਰਿਪੋਟਰ ਚੜਦੀ ਕਲ੍ਹਾਂ ਟਾਈਮ ਟੀ.ਵੀ ਚੈਨਲ ਤੋਂ ਅਤੇ ਤਰਲੋਚਨ ਸਿੰਘ ਨਿੱਕਾ ਚੋਹਲਾ ਆਦਿ ਹਾਜ਼ਰ ਹਨ।

WRITTEN BY