Skip to content
Independent perspectives. Global stories.
BREAKING

ਹਰਿਆਣਾ ਪੁਲਿਸ ਨੇ ਫ਼ਤਿਹਾਬਾਦ ਵਿਚ 10 ਲੱਖ ਰੁਪਏ ਦੀ 215 ਗ੍ਰਾਮ ਹੀਰੋਇਨ ਦੇ ਨਾਲ ਇਕ ਯੁਵਕ ਨੂੰ ਕਾਬੂ ਕੀਤਾ

Share this story

ਚੰਡੀਗੜ,  ਹਰਿਆਣਾ ਪੁਲਿਸ ਨੇ ਫ਼ਤਿਹਾਬਾਦ ਵਿਚ 10 ਲੱਖ ਰੁਪਏ ਦੀ 215 ਗ੍ਰਾਮ ਹੀਰੋਇਨ ਦੇ ਨਾਲ ਇਕ ਯੁਵਕ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਬੀ.ਐਸ. ਸੰਧੂ ਵੱਲੋਂ ਰਾਜ ਵਿਚ ਨਸ਼ਾ ਮੁਕਤੀ ਮੁਹਿੰਮ ਚਲਾਉਣ ਅਤੇ ਨਸ਼ੀਲੇ ਪਦਾਰਥਾ ਦੀ ਤਸਕਰੀ ਕਰਨ ਵਾਲੇ ਅਪਰਾਧੀਆਂ ‘ਤੇ ਨਕੇਲ ਕਸਣ ਦੇ ਲਈ ਸਾਰੇ ਜਿਲਿਆਂ ਦੇ ਪੁਲਿਸ ਸੁੰਪਰਡੈਂਟਾਂ ਨੂੰ ਕੜੇ ਨਿਰਦੇਸ਼ ਦਿੱਤੇ ਗਏ ਹਨ।
ਬ੍ਰੁਲਾਰੇ ਨੇ ਦਸਿਆ ਕਿ ਫ਼ੜ•ੇ ਗਏ ਆਰੋਪੀ ਦੀ ਪਚਾਣ ਸੰਦੀਪ ਕੁਮਾਰ ਨਿਵਾਸੀ ਪਿੰਡ ਕਾਜਲ ਹੇੜੀ ਦੇ ਰੂਪ ਵਿਚ ਹੋਈ ਹੈ। ਸਦਰ ਥਾਨਾ ਪੁਲਿਸ ਨੇ ਆਰੋਪੀ ਦੇ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

WRITTEN BY