ਜਲੰਧਰ, 26 ਜੂਨ (ਪੰਜਾਬ ਟਾਇਮਜ਼ ਬਿਊਰੋ)- ਸ਼ਹਿਰ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਭਾਰੀ ਢਾਡੀ ਦਰਬਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 423 ਵੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਵਾਇਆ ਗਿਆ ਜਿਸ ਵਿਚ ਢਾਡੀ ਦੀਦਾਰ ਸਿੰਘ ਸੰਗਤ ਪੂਰੀ ਸੁਖਦੇਵ ਸਿੰਘ ਚਮਕਾਰਾ ਕਸ਼ਮੀਰ ਸਿੰਘ ਕਾਦਰੀ ਨੇ ਬੀਰ ਰਸੀ ਵਾਰਾਂ ਅਤੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਢਾਡੀ ਦਰਬਾਰ ਵਿ¤ਚ ਭਾਰੀ ਗਿਣਤੀ ਵਿ¤ਚ ਸੰਗਤਾਂ ਸ਼ਾਮਲ ਹੋਈਆਂ। ਅ¤ਜ 27 ਜੂਨ ਰਾਤ ਵਿਸ਼ਾਲ ਕਵੀ ਦਰਬਾਰ ਹੋਵੇਗਾ ਜਿਸ ਵਿਚ ਪੰਜਾਬ ਦੇ ਰਫ਼ੀ ਰਛਪਾਲ ਸਿੰਘ ਪਾਲ ਕਰਮਜੀਤ ਸਿੰਘ ਨੂਰ ਬਲਬੀਰ ਸਿੰਘ ਬ¤ਲ ਗੁਰਦੀਪ ਸਿੰਘ ਔਲਖ ਗੁਰਦਿਆਲ ਸਿੰਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਪ੍ਰਕਾਸ਼ ਉਤਸਵ ਮੌਕੇ ਢਾਡੀ ਦਰਬਾਰ ਕਰਵਾਇਆ
ਜਲੰਧਰ, 26 ਜੂਨ (ਪੰਜਾਬ ਟਾਇਮਜ਼ ਬਿਊਰੋ)- ਸ਼ਹਿਰ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਭਾਰੀ ਢਾਡੀ ਦਰਬਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 423 ਵੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਵਾਇਆ ਗਿਆ ਜਿਸ ਵਿਚ ਢਾਡੀ ਦੀਦਾਰ ਸਿੰਘ ਸੰਗਤ ਪੂਰੀ ਸੁਖਦੇਵ ਸਿੰਘ ਚਮਕਾਰਾ ਕਸ਼ਮੀਰ ਸਿੰਘ ਕਾਦਰੀ ਨੇ ਬੀਰ ਰਸੀ ਵਾਰਾਂ ਅਤੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਢਾਡੀ ਦਰਬਾਰ ਵਿ¤ਚ ਭਾਰੀ ਗਿਣਤੀ ਵਿ¤ਚ ਸੰਗਤਾਂ ਸ਼ਾਮਲ ਹੋਈਆਂ। ਅ¤ਜ 27 ਜੂਨ ਰਾਤ ਵਿਸ਼ਾਲ ਕਵੀ ਦਰਬਾਰ ਹੋਵੇਗਾ ਜਿਸ ਵਿਚ ਪੰਜਾਬ ਦੇ ਰਫ਼ੀ ਰਛਪਾਲ ਸਿੰਘ ਪਾਲ ਕਰਮਜੀਤ ਸਿੰਘ ਨੂਰ ਬਲਬੀਰ ਸਿੰਘ ਬ¤ਲ ਗੁਰਦੀਪ ਸਿੰਘ ਔਲਖ ਗੁਰਦਿਆਲ ਸਿੰਘ ਨਿਮਰ ਰਜਿੰਦਰ ਸਿੰਘ ਜੋਸ਼ ਆਦਿ ਕਵੀ ਕਵਿਤਾਵਾਂ ਦੁਆਰਾ ਨਿਹਾਲ ਕਰਨਗੇ। ਇਹ ਸੂਚਨਾ ਸ ਬੇਅੰਤ ਸਿੰਘ ਸਰਹ¤ਦੀ ਪ੍ਰਧਾਨ, ਸ. ਗੁਰਕਿਰਪਾਲ ਸਿੰਘ ਚੇਅਰਮੈਨ, ਸ. ਹਰਜੀਤ ਸਿੰਘ ਕਾਲੜਾ ਐਡਵੋਕੇਟ ਅਤੇ ਸਕ¤ਤਰ ਸ. ਇੰਦਰਪਾਲ ਸਿੰਘ ਨੇ ਦਿ¤ਤੀ।ਘ ਨਿਮਰ ਰਜਿੰਦਰ ਸਿੰਘ ਜੋਸ਼ ਆਦਿ ਕਵੀ ਕਵਿਤਾਵਾਂ ਦੁਆਰਾ ਨਿਹਾਲ ਕਰਨਗੇ। ਇਹ ਸੂਚਨਾ ਸ ਬੇਅੰਤ ਸਿੰਘ ਸਰਹ¤ਦੀ ਪ੍ਰਧਾਨ, ਸ. ਗੁਰਕਿਰਪਾਲ ਸਿੰਘ ਚੇਅਰਮੈਨ, ਸ. ਹਰਜੀਤ ਸਿੰਘ ਕਾਲੜਾ ਐਡਵੋਕੇਟ ਅਤੇ ਸਕ¤ਤਰ ਸ. ਇੰਦਰਪਾਲ ਸਿੰਘ ਨੇ ਦਿ¤ਤੀ।
ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਪ੍ਰਕਾਸ਼ ਉਤਸਵ ਮੌਕੇ ਢਾਡੀ ਦਰਬਾਰ ਕਰਵਾਇਆ



