ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਜ ਰੇਡੀਓ ਉਤੇ ‘ਮਨ ਕੀ ਬਾਤ’ 39ਵੇਂ ਪ੍ਰੋਗਰਾਮ ਵਿਚ ਭਾਰਤ– ਅਫਗਾਨਿਸਤਾਨ ਦੇ ਟੈਸਟ ਮੈਚ ਦਾ ਜਿਕਰ ਕੀਤਾ।ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਨਾਲ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਟੈਸਟ ਮੈਚ ਅਸੀ ਸਾਰੇ ਲਈ ਇਕ ਯਾਦਗਾਰ ਰਹੇਗਾ।ਚੌਥੇ ਅੰਤਰਰਾਸ਼ਟਰੀ ਯੋਗ ਦਿਨ ਉਤੇ ਸੁਰਖਿਆ ਬਲਾਂ ਦੁਆਰਾ ਜਲ-ਥਲ ਅਤੇ ਨਭ ਤਿੰਨਾਂ ਜਗ੍ਹਾ ਯੋਗਾ ਕਰਨ ਉਤੇ ਮੋਦੀ ਨੇ ਕਿਹਾ ਕਿ ਦੇਸ਼ ਨੂੰ ਗਰਵ ਹੁੰਦਾ ਹੈ, ਜਦੋਂ ਸਵਾ – ਸੌ ਕਰੋੜ ਲੋਕ ਦੇਖਦੇ ਹਨ ਕਿ ਸਾਡੇ ਦੇਸ਼ ਦੇ ਕੁਝ ਵੀਰ ਸੈਨਿਕਾਂ ਨੇ ਜਿਥੇ ਪਣਡੁਬੀ ਵਿਚ ਯੋਗ ਕੀਤਾ। ਉਨ੍ਹਾਂ ਕਿਹਾ ਕਿ 2019 ਵਿਚ ਜਲਿਆਂਵਾਲਾ ਬਾਗ ਦੀ ਉਸ ਭਿਆਨਕ ਘਟਨਾ ਦੇ 100 ਸਾਲ ਪੂਰੇ ਹੋ ਰਹੇ ਹਨ ਜਿਸਨ੍ਹੇ ਪੂਰੀ ਮਨੁਖਤਾ ਨੂੰ ਸ਼ਰਮਸਾਰ ਕੀਤਾ ਸੀ।
‘ਮਨ ਕੀ ਬਾਤ’ ’ਚ ਜਲ੍ਹਿਆਂ ਵਾਲਾ ਬਾਗ਼ ਦਾ ਜ਼ਿਕਰ



