Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ

Share this story

ਭਵਾਨੀਗੜ੍ਹ, 18 ਜੂਨ (ਕ੍ਰਿਸ਼ਨ ਗਰਗ)-ਸ਼ਰੋਮਣੀ ਅਕਾਲੀ ਦਲ ਵਲੋਂ ਪਾਰਟੀ ਨੂੰ ਹੋਰ ਮਜਬੂਤ ਬਣਾਉਣ ਲਈ ਨਵੀਆਂ ਨਿਯੁਕਤੀਆਂ ਕਰਨ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਅਤੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਵਲੋਂ ਜਿਲ੍ਹਾ ਜਥੇਬੰਦੀ ਵਿਚ ਜਥੇਦਾਰ ਜੋਗਾ ਸਿੰਘ ਫੱਗੂਵਾਲਾ ਅਤੇ ਇੰਦਰਜੀਤ ਸਿੰਘ ਤੂਰ ਨੂੰ ਜਿਲ੍ਹਾ ਸੀ. ਮੀਤ ਪ੍ਰਧਾਨ, ਗਮਦੂਰ ਸਿੰਘ ਫੱਗੂਵਾਲਾ ਨੂੰ ਜਿਲ੍ਹਾ ਜਨਰਲ ਸਕੱਤਰ ਅਤੇ ਜਥੇਦਾਰ ਕਰਨੈਲ ਸਿੰਘ ਕਾਲਾਝਾੜ ਨੂੰ ਪ੍ਰਚਾਰ ਸਕੱਤਰ ਨਿਯੁਕਤੀ ਕਰਨ ਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ। ਇਸ ਮੌਕੇ ਚਮਨਦੀਪ ਸਿੰਘ ਮਿਲਖੀ, ਹਰਵਿੰਦਰ ਸਿੰਘ ਕਾਕੜਾ, ਨਿਰਮਲ ਸਿੰਘ ਭੜੋ, ਅਜੈਬ ਸਿੰਘ ਬਖੋਪੀਰ, ਜਗਸੀਰ ਸਿੰਘ ਖੇੜੀਚੰਦਵਾਂ, ਉਜਾਗਰ ਸਿੰਘ ਫੱਗੂਵਾਲਾ, ਜਥੇਦਾਰ ਸੁਖਰਾਜ ਸਿੰਘ ਫੱਗੂਵਾਲਾ, ਬਲਰਾਜ ਸਿੰਘ ਫਤਿਹਗੜ੍ਹ ਭਾਦਸੋਂ, ਪ੍ਰਮਜੀਤ ਸਿੰਘ ਸੰਗਤਪੁਰਾ, ਰੰਗੀ ਖਾਂ ਸਰਪੰਚ, ਲਛਮਣ ਸਿੰਘ ਮਾਝੀ, ਸਤਪਾਲ ਸਿੰਘ ਭਵਾਨੀਗੜ੍ਹ, ਜਥੇਦਾਰ ਹਾਕਮ ਸਿੰਘ ਬਾਲਦ ਖੁਰਦ, ਨਰਿੰਦਰਜੀਤ ਸਿੰਘ ਮੈਨੇਜਰ, ਸਮਸ਼ੇਰ ਸਿੰਘ ਤੂਰ, ਹਰਵਿੰਦਰ ਸਿੰਘ ਤੂਰ ਹਾਜਰ ਸਨ। ਨਵੇਂ ਅਹੁਦਦਾਰਾਂ ਨੂੰ ਸਿਰੋਪਾਓ ਦੀ ਪਾ ਕੇ ਲੱਡੂ ਵੀ ਵੰਡੇ ਗਏ।

WRITTEN BY