Skip to content
Independent perspectives. Global stories.
BREAKING

‘ਆਪ‘ ਦੇ ਆਗੂਆਂ ਵੱਲੋਂ ਦਿਲੀ ’ਚ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ

Share this story

ਨਵੀਂ ਦਿਲੀ, 17 ਜੂਨ (ਪੀ.ਟੀ.)- ਦਿਲੀ ’ਚ ਪਿਛਲੇ ਕੁਝ ਦਿਨਾਂ ਤੋਂ ਕੇਜਰੀਵਾਲ ਸਰਕਾਰ ਅਤੇ ਉਪ ਰਾਜਪਾਲ ਵਿਚਕਾਰ ਚਲ ਰਹੇ ਵਿਵਾਦ ਨੂੰ ਲੈ ਕੇ ਅਜ ਆਮ ਆਦਮੀ ਪਾਰਟੀ ਦੇ ਆਗੂ ਲੋਕ ਕਲਿਆਣ ਮਾਰਗ ਦੇ ਨੇੜੇ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ ਨੂੰ ਘੇਰਨ ਲਈ ਮੰਡੀ ਹਾਉਸ ਇਕਠੇ ਹੋਏ ਹਨ।ਪਰ ਪੁਲਿਸ ਨੇ ਮਾਰਚ ਨੂੰ ਰੋਕ ਦਿੱਤਾ। ਇਸ ਦੌਰਾਨ ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਲਗਾਏ ਗਏ ਦੋਸ਼ਾਂ ‘ਤੇ ਆਈ.ਏ.ਐਸ. ਐਸੋਸੀਏਸ਼ਨ ਦੀ ਅਧਿਕਾਰੀ ਮਨੀਸ਼ਾ ਸਕਸੈਨਾ ਨੇ ਕਿਹਾ ਕਿ ਦਿਲੀ ‘ਚ ਕੋਈ ਵੀ ਆਈ.ਏ.ਐਸ. ਅਧਿਕਾਰੀ ਛੁਟੀ ‘ਤੇ ਨਹੀਂ ਹੈ। ਮੁਖ ਮੰਤਰੀ ਵਲੋਂ ਲਗਾਏ ਗਏ ਇਹ ਦੋਸ਼ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ।

WRITTEN BY