Skip to content
Independent perspectives. Global stories.
BREAKING

ਪਿਸ਼ਾਵਰ ’ਚ ਚਰਨਜੀਤ ਸਿੰਘ ਦੀ ਗੋਲੀ ਮਾਰ ਕੇ ਹਤਿਆ

Share this story

ਅੰਮ੍ਰਿਤਸਰ, 29 ਮਈ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਦੇ ਨਿਵਾਸੀ ਸ. ਚਰਨਜੀਤ ਸਿੰਘ ਦੀ ਅਜ ਦੁਪਹਿਰ ਅਣਪਛਾਤੇ ਵਿਅਕਤੀਆਂ ਦੁਆਰਾ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਚਰਨਜੀਤ ਸਿੰਘ 41 ਵਰ੍ਹਿਆਂ ਦੇ ਸਨ।

WRITTEN BY