Skip to content
Independent perspectives. Global stories.
BREAKING

ਰੂਪਨਗਰ ਪੁਲਿਸ ਨੇ ਲੁੱਟਾ ਖੋਹਾ ਕਰਨ ਵਾਲਾ ਗਿਰੋਹ ਕੀਤਾ ਕਾਬੂ-6 ਮੋਟਰ ਸਾਇਕਲ ਅਤੇ ਇੱਕ ਟੈਂਕਰ ਬ੍ਰਾਮਦ

Share this story

ਰੂਪਨਗਰ, 17 ਮਈ (ਲਾਡੀ ਖਾਬੜਾ)- ਜ਼ਿਲ੍ਹਾ ਪੁਲਿਸ ਵ¤ਲੋ ਮਾੜੇ ਅਨਸਰਾਂ ਖਿਲਾਫ ਚਲਾਈ ਮਹਿੰਮ ਤਹਿਤ ਕਾਰਵਾਈ ਕਰਦੇ ਹੋਏ ਲੁ¤ਟਾ ਖੋਹਾਂ ਅਤੇ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 05 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋ ਅਸਲਾ ਇ¤ਕ ਕ¤ਟਾ 315 ਬੋਰ ਦੇਸੀ ਤੇ 02 ਕਮਾਣੀਦਾਰ ਚਾਕੂ ਅਤੇ ਚੋਰੀ ਕੀਤੇ ਵਹੀਕਲ ਇ¤ਕ ਟੈਂਕਰ ਨੰਬਰ ਫ2126-9032 ਅਤੇ 06 ਮੋਟਰ ਸਾਇਕਲ ਬ੍ਰਾਮਦ ਕੀਤੇ ਗਏ ਹਨ।ਇਹ ਪ੍ਰਗਟਾਵਾ ਸ. ਰਾਜਬਚਨ ਸਿੰਘ ਸੰਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਅਜ ਇਥੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ।ਉਨ੍ਹਾਂ ਹੋਰ ਜਾਣਕਾਰੀ ਦਿੰਦੇ ਦ¤ਸਿਆ ਕਿ ਇੰਸਪੈਕਟਰ ਅਤੁ¤ਲ ਸੋਨੀ, ਇੰਚਾਰਜ ਸੀ.ਆਈ.ਏ. ਰੂਪਨਗਰ ਅਤੇ ਐਸ.ਆਈ. ਸੰਨੀ ਖੰਨਾ ਮੁ¤ਖ ਅਫਸਰ ਥਾਣਾ ਨੰਗਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋ ਮਾੜੇ ਅਨਸਰਾਂ ਖਿਲਾਫ ਕਾਰਵਾਈ ਤਹਿਤ ਐਮ.ਪੀ. ਕੋਠੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਜਿਨ੍ਹਾਂ ਪਾਸ ਖੂਫੀਆ ਇਤਲਾਹ ਮਿਲੀ ਕਿ 1. ਸ¤ਤਪਾਲ ਉਰਫ ਸ¤ਤੂ ਪੁ¤ਤਰ ਤਿਲਕ ਰਾਜ ਵਾਸੀ ਪਿੰਡ ਜਾਂਦਲਾ ਥਾਣਾ ਨੰਗਲ 2. ਬਲਵਿੰਦਰ ਕੁਮਾਰ ਉਰਫ ਬਿੰਦਰ ਪੁ¤ਤਰ ਜੀਤ ਰਾਮ ਵਾਸੀ ਪਿੰਡ ਉਪਰਲਾ ਦਬਖੇੜਾ ਥਾਣਾ ਨੰਗਲ 3. ਗੁਰਦੀਪ ਸਿੰਘ ਉਰਫ ਸੋਨੂੰ ਪੁ¤ਤਰ ਪਵਨ ਕੁਮਾਰ ਵਾਸੀ ਉਪਰਲੀ ਅਜੋਲੀ ਥਾਣਾ ਨੰਗਲ 4. ਰਾਮ ਕੁਮਾਰ ਉਰਫ ਬਿ¤ਲਾ ਪੁ¤ਤਰ ਪ੍ਰੇਮ ਚੰਦ ਵਾਸੀ ਹੇਠਲੀ ਦੜੋਲੀ ਥਾਣਾ ਨੰਗਲ ਅਤੇ ਇ¤ਕ ਹੋਰ ਪਿੰਡ ਡੁ¤ਕਲੀ ਵਿਖੇ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਦੋਹਾਂ ਨਹਿਰਾਂ ਵਿਚਕਾਰ ਸੁੰਨਸਾਨ ਜਗ੍ਹਾ ਤੇ ਕੋਈ ਵ¤ਡੀ ਵਾਰਦਾਤ ਨੂੰ ਕਰਨ ਦੀ ਤਾਕ ਵਿ¤ਚ ਹਨ। ਜਿਨ੍ਹਾ ਖਿਲਾਫ ਮੁਕ¤ਦਮਾ ਨੰਬਰ 73 ਮਿਤੀ 16-05-2018 ਅ/ਧ 399,402 ਹਿੰ:ਦੰ: 25-54-59 ਆਰਮਜ ਐਕਟ ਥਾਣਾ ਨੰਗਲ ਦਰਜ ਰਜਿਸਟਰ ਕਰਕੇ ਪੁਲਿਸ ਪਾਰਟੀ ਵਲੋ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾ ਤੇ ਰੇਡ ਕਰਕੇ ਇਨ੍ਹਾ ਨੂੰ ਮੋਕਾ ਤੇ ਗ੍ਰਿਫਤਾਰ ਕੀਤਾ ਗਿਆ। ਸ¤ਤਪਾਲ ਉਰਫ ਸ¤ਤੂ ਪਾਸੋ ਇ¤ਕ ਕ¤ਟਾ 315 ਬੋਰ ਦੇਸੀ ਤੇ ਇ¤ਕ ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ, ਬਲਵਿੰਦਰ ਕੁਮਾਰ ਅਤੇ ਗੁਰਦੀਪ ਸਿੰਘ ਪਾਸੋ ਇ¤ਕ-ਇ¤ਕ ਚਾਕੂ ਕਮਾਣੀਦਾਰ ਅਤੇ ਬਾਕੀਆਂ ਪਾਸੋ ਦੋ ਲੋਹੇ ਦੀਆਂ ਰਾਡਾ ਬ੍ਰਾਮਦ ਹੋਈਆਂ।
ਜਿਨ੍ਹਾ ਪਾਸੋ ਡੂੰਘਾਈ ਨਾਲ ਪੁ¤ਛ ਗਿ¤ਛ ਕੀਤੀ ਗਈ। ਜੋ ਸਤਪਾਲ, ਸੁਖਵਿੰਦਰ ਅਤੇ ਗੁਰਦੀਪ ਸਿੰਘ ਦੀ ਨਿਸ਼ਾਨਦੇਹੀ ਤੇ ਚੋਰੀ ਕੀਤਾ ਇ¤ਕ ਟੈਂਕਰ ਨੰਬਰ ਫ2126-9032 ਤੇ 05 ਮੋਟਰ ਸਾਇਕਲ ਬ੍ਰਾਮਦ ਹੋਏ, ਰਾਮ ਕੁਮਾਰ ਦੀ ਨਿਸ਼ਾਨਦੇਹੀ ਤੇ ਚੋਰੀ ਕੀਤਾ 01 ਮੋਟਰ ਸਾਇਕਲ ਬ੍ਰਾਮਦ ਹੋਇਆ। ਇਨ੍ਹਾ ਦਾ ਇ¤ਕ ਸਾਥੀ ਮੋਟਰ ਸਾਇਕਲ ਮਕੈਨਿਕ ਦੀ ਦੁਕਾਨ ਕਰਦਾ ਹੈ ਜੋ ਚੋਰੀ ਕੀਤੇ ਵਹਿਕਲਾਂ ਦੇ ਸਪੇਅਰ ਪਾਰਟਸ ਖੋਲਕੇ ਆਪਣੀ ਦੁਕਾਨ ਤੇ ਵੇਚ ਦਿੰਦਾ ਸੀ।
ਜਿਸ ਪਾਸੋ ਚੋਰੀ ਕੀਤੇ ਮੋਟਰ ਸਾਇਕਲਾਂ ਦੇ ਸਪੇਅਰ ਪਾਰਸਟ ਵੀ ਬ੍ਰਾਮਦ ਹੋਏ ਹਨ। ਜਿਕਰਯੋਗ ਹੈ ਕਿ ਸਤਪਾਲ ਇਨ੍ਹਾ ਦਾ ਮੁ¤ਖ ਸਰਗਨਾ ਹੈ ਜਿਸ ਨੇ ਮਿਤੀ 27.01.2017 ਨੂੰ ਪਿੰਡ ਬ੍ਰਹਮਪੁਰ ਵਿਖੇ ਏ.ਟੀ.ਐਮ. ਮਸ਼ੀਨ ਤੋੜੀ ਸੀ ਤੇ ਮਿਤੀ 10.03.2017 ਨੂੰ ਨੰਗਲ ਤੋ ਇ¤ਕ ਇਨੋਵਾ ਕਾਰ ਚੋਰੀ ਕੀਤੀ ਸੀ। ਜਿਸ ਖਿਲਾਫ ਅਲ¤ਗ-2 ਧਾਰਾਵਾਂ ਤਹਿਤ ਚੋਰੀ ਦੇ 02 ਮੁਕ¤ਦਮੇ ਦਰਜ਼ ਹਨ।ਇਨ੍ਹਾ ਦੋਸ਼ੀਆਂ ਪਾਸੋ ਹੋਰ ਵੀ ਡੂੰਘਾਈ ਨਾਲ ਪੁ¤ਛ ਗਿ¤ਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਅਹਿਮ ਸੁਰਾਗ ਹ¤ਥ ਲ¤ਗਣ ਦੀ ਸੰਭਾਵਨਾ ਹੈ ।

WRITTEN BY