ਚੰਡੀਗੜ੍ਹ, 17 ਮਈ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ ਨੇ ਪੰਜਾਬ ਵਿ¤ਚ ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ‘ਆਪ’ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਿਯੁਕਤੀਆਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਕੀਤੀਆਂ ਗਈਆਂ ਹਨ।ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸਿੰਘ ਸੰਘੇੜਾ ਨੂੰ ਸੂਬੇ ਦਾ ਸਕ¤ਤਰ ਵਜੋਂ ਨਿਯੁਕਤ ਕੀਤਾ ਗਿਆ ਹੈ।ਡਾ. ਸੰਜੀਵ ਸ਼ਰਮਾ-ਜਨਰਲ ਸਕ¤ਤਰ, ਜੇਪੀ ਸਿੰਘ-ਜਨਰਲ ਸਕ¤ਤਰ, ਐਡਵੋਕੇਟ ਦਿਨੇਸ਼ ਚ¤ਢਾ-ਜਨਰਲ ਸਕ¤ਤਰ, ਈਟੀਓ ਹਰਭਜਨ ਸਿੰਘ-ਜਨਰਲ ਸਕ¤ਤਰ, ਡਾ. ਕੰਵਲਜੀਤ ਸਿੰਘ – ਜਨਰਲ ਸਕ¤ਤਰ, ਐਡਵੋਕੇਟ ਅਮਰਪਾਲ ਸਿੰਘ-ਜਨਰਲ ਸਕ¤ਤਰ, ਸਰਬਜੋਤ ਸਿੰਘ ਧੰਜਲ-ਜਨਰਲ ਸਕ¤ਤਰ, ਸੁਖਜਿੰਦਰ ਸਿੰਘ ਪੰਨੂ– ਜਨਰਲ ਸਕ¤ਤਰ ਬਣਾਏ ਗਏ ਹਨ।



