Skip to content
Independent perspectives. Global stories.
BREAKING

ਮੁੱਖ ਮੰਤਰੀ ਦੀ ਆਮਦ ’ਤੇ ਕਾਂਗਰਸੀਆਂ ’ਚ ਉਤਸ਼ਾਹ

Share this story

ਕੈਪਟਨ ਨਸ਼ਿਆਂ ਵਿਰੁੱਧ 17 ਨੂੰ ਸੁਰੂ ਕਰਨਗੇ ਜੰਗੀ ਪੱਧਰ ’ਤੇ ਮੁਹਿੰਮ : ਡਾ. ਸੰਦੀਪ

ਤਰਨ ਤਾਰਨ 16 ਮਈ (ਆਹਲੂਵਾਲੀਆ/ਹਰਜੀਤ ਖਾਰਾ) 17 ਮਈ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰ ਨੁੂੰ ਪੁਲਿਸ ਲਾਈਨ ਸਵੇਰੇ 10 ਵਜੇ ਪਹੁੰਚ ਰਹੇ ਹਨ। ਕੈਪਟਨ ਸਾਹਿਬ ਦੇ ਜਿਲ੍ਹਾਂ ਤਰਨ ਤਾਰਨ ਵਿਚ ਕਾਂਗਰਸੀਆਂ ਵਿਚ ਭਾਰੀ ਉਤਸਾ ਡਾ: ਸੰਦੀਪ ਅਗਨੀਹੋਤਰੀ ਯੂਥ ਕਾਂਗਰਸੀ ਆਗੂ ਨਸ਼ੇ ਵਿਰੁੱਧ ਇਸ ਮੁਹਿੰਮ ਨੂੰ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਘਰ ਘਰ ਜਾ ਕੇ ਪ੍ਰੇਰਦਿਆ ਵੇਖੇ ਗਏ, ਇਸ ਸੂਬਾ ਪ੍ਰੋਗਰਾਮ ਵਿਚ 8 ਜਿਲਿਆ ਦੇ ਨੌਜਵਾਨ ਵੱਧ ਚੜ੍ਹ ਕੇ ਹਿੱਸਾ ਲੈਣਗੇ ਡਾ: ਸੰਦੀਪ ਅਗਨੀੋਹੋਤਰੀ ਨੇ ਪ੍ਰੈਸ ਮੀਟਿੰਗ ਵਿਚ ਕਿਹਾ ਇਹ ਪੰਜਾਬ ਪੱਤਰੀ ਨਸ਼ਾ ਰੋਕੂ ਮੁਹਿੰਮ ਪੰਜਾਬ ਵਿਚ ਸਭ ਤੋ ਵੱਡੀ ਮੁਹਿੰਮ ਹੋਵੇਗੀ, ਹਜ਼ਾਰਾਂ ਵਰੰਟੀਅਰ, ਡਾਕਟਰ ਅਫ਼ਸਰ ਇਸ ਵਿਚ ਸ਼ਾਮਿਲ ਹੋਣਗੇ ਡਾ: ਸੰਦੀਪ ਅਗਨੀਹੋਤਰੀ ਨੇ ਮਾਝੇ ਦੇ ਸਭ ਨੌਜਵਾਨਾਂ ਨੂੰ ਸਮਾਗਮ ਵਿਚ ਵੱਧ ਚੜ੍ਹ ਕੇ ਸਾਮਿਲ ਹੋਣ ਲਈ ਪ੍ਰੇਰਿਆ।

WRITTEN BY