ਚੋਣ ਅਫ਼ਸਰ ਮੀਡੀਆ ਨੂੰ ਸ਼ਾਮ 4 ਤੋਂ 5 ਵਜੇ ਤੱਕ ਮਿਲਣਗੇ

ਚੰਡੀਗੜ੍ਹ, 21 ਫ਼ਰਵਰੀ (ਪੀ. ਟੀ.)-ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀ ਵੀ. ਕੇ. ਸਿੰਘ ਮੀਡੀਆ ਕਰਮੀਆਂ ਨੂੰ ਕੰਮ ਵਾਲੇ ਦਿਨਾਂ ਦੌਰਾਨ 4.00 ਤੋਂ 5.00 ਵਜੇ ਤੱਕ ਮਿਲਣਗੇ। ਮੁੱਖ ਚੋਣ ਦਫ਼ਤਰ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਸਮੇਂ ’ਚ ਤਬਦੀਲੀ ਪ੍ਰਸ਼ਾਸਕੀ ਤੇ ਹ’ੋਰ ਕੰਮ ਕਾਜੀ ਕਾਰਨਾਂ ਕਰ ਕੇ ਕੀਤੀ ਗਈ ਹੈ। ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਦੱਸੇ ਸਮੇਂ ਦੌਰਾਨ ਹੀ ਮੁੱਖ ਚੋਣ ਅਫ਼ਸਰ ਨੂੰ ਮਿਲਣ ਤੇ ਫ਼ੋਨ ਕਰਨ।

Send this to a friend