June 25, 2026 10:21 pm

ਸਈਦ ਨੇ ਚੋਣਾਂ ਲਈ ਸਿਖਾਂ ਨੂੰ ਲੁਭਾਉਣ ਦੀ ਕੋਸ਼ਿਸ਼

ਲਾਹੌਰ, 1 ਮਈ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ‘ਚ ਆਗਾਮੀ ਆਮ ਚੋਣਾਂ ਤੇ ਭਾਰਤ ਵਿਰੋਧੀ ਏਜੰਡੇ ਨੂੰ ਵਧਾਉਣ ਨੂੰ ਮੁਖ ਰਖਦੇ ਹੋਏ ਮੁੰਬਈ ਅਤਵਾਦੀ ਹਮਲੇ ਦੇ ਮੁਖ ਸਾਜ਼ਿਸ਼ ਕਰਤਾ ਤੇ ਜਮਾਤ-ਉਦ-ਦਾਅਵਾ ਦੇ ਸਰਬਰਾਹ ਹਾਫਿਜ਼ ਸਈਦ ਨੇ ਪਾਕਿਸਤਾਨੀ ਸਿਖਾਂ ਨਾਲ ਮੁਲਾਕਾਤ ਕੀਤੀ ਤੇ ਆਮ ਚੋਣਾਂ ਲਈ ਆਪਣੀ ਨਵੀਂ ਬਣਾਈ ਸਿਆਸੀ ਪਾਰਟੀ ਮਿਲੀ ਮੁਸਲਿਮ ਲੀਗ ਲਈ ਸਿਖਾਂ ਕੋਲੋਂ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਸਈਦ ਨੇ ਲੰਘੇ ਸ਼ੁਕਰਵਾਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਪਾਕਿਸਤਾਨੀ ਸਿਖਾਂ ਨਾਲ ਮੁਲਾਕਾਤ ਕੀਤੀ।

Send this to a friend