June 26, 2026 2:36 am

ਗਿਆਨ ਆਸ਼ਰਮ ਵਿੱਖੇ ਮਨਾਈ ਬਰਮਲੀਨ ਸੰਤ ਪੂਰਣ ਨਾਥ ਜੀ ਦੀ ਪਹਿਲੀ ਬਰਸੀ

ਅੰਮ੍ਰਿਤਸਰ, 1 ਮਈ (ਦਵਾਰਕਾ ਨਾਥ ਰਾਣਾ)- ਅੱਜ ਭਗਵਾਨ ਵਾਲਮੀਕਿ ਧਰਮ ਸਮਾਜ ਸੋਸਾਇਟੀ (ਰਜਿ:) ਵਲੋਂ ਬ੍ਰਮਲੀਨ ਸ਼ੰਤ ਪੂਰਣ ਨਾਥ ਜੀ ਦੀ ਪਹਿਲੀ ਬਰਸੀ ਦੀ ਗੱਦੀ ਨਸ਼ੀਨ ਸ਼ੰਤ ਗਿਰਧਾਰੀ ਨਾਧ ਜੀ ਦੀ ਆਸ਼ੀਰਵਾਦ ਦੇ ਨਾਲ ‘ਭਗਵਾਨ ਵਾਲਮੀਕਿ ਧਰਮ ਸਮਾਜ ਸੋਸਾਇਟੀ ’(ਰਜਿ:) ਦੇ ਕੌਮੀ ਚੇਅਰਮੈਂਨ ਕੌਮੀ ਚੇਅਰਮੈਨ ਮ੍ਯਨੋਜ ਭੱਟੀ ਦੀ ਅਗੁਵਾਈ ਹੇਠ ਬੜ੍ਹੀ ਸਰਧਾ ਅਤੇ ਧੁਮਧਾਮ ਦੇ ਨਾਲ ਮਨਾਈ ਗਈ। ਇਸ ਮੌਕੇ ’ਤੇ ਕੌਮੀ ਚੇਅਰਮੈਨ ਮ੍ਯਨੋਜ ਭੱਟੀ ਨੇ ਕਿਹਾ ਕਿ ਬਰਮਲੀਨ ਸ਼ੰਤ ਪੂਰਣ ਨਾਥ ਜੀ ਦੀ ਨੇ ਹਮੇਸ਼ਾ ਸਮਾਜ ਦੇ ਭਲਾਈ ਲਈ ਕਈ ਉਪਰਾਲੇ ਕੀਤੇ ਅਤੇ ਹਮੇਸਾ ਸਮਾਜ ਨੂੰ ਚੜ੍ਹਦੀ ਕਲਾ ਵਿੱਚ ਲੈਕੇ ਗਏ ਅਤੇ ਸਾਡੇ ਸਮਾਜ ਨੂੰ ਮਾਨ ਸਨਮਾਨ ਦਿਲਵਾਇਆ।
ਇਸ ਮੋਕੇ ਤੇ ‘ਭਗਵਾਨ ਵਾਲਮੀਕਿ ਧਰਮ ਸਮਾਜ ਸੋਸਾਇਟੀ ’(ਰਜਿ:) ਦੇ ਕੌਮੀ ਚੇਅਰਮੈਂਨ ਕੌਮੀ ਚੇਅਰਮੈਨ ਮ੍ਯਨੋਜ ਭੱਟੀ,ਪੰਜਾਬ ਪ੍ਰਧਾਨ ਪ੍ਰਗਟ ਸਿੰਘ ਵਡਾਲਾ,ਜਰਨਲ ਸਕੱਤਰ ਪੰਜਾਬ ਲਖਬੀਰ ਸਿੰਘ ਧਾਰੀਵਾਲ, ਗੁਰਦਿਆਲ ਸਿੰਘ ਜਰਨਲ ਸਕੱਤਰ ਪਿੰਡ ਕਰੀਮ ਪੁਰਾ, ਸੁਖਜਿੰਦਰ ਸਿੰਘ ਕੁਹਾਲਾ ਜਿਲ੍ਹਾ ਮੀਤ ਪ੍ਰਧਾਨ, ਜਰਨਲ ਸਕੱਤਰ ਪੰਜਾਬ ਲਖਬੀਰ ਸਿੰਘ ਧਾਰੀਵਾਲ, ਸੁਖਜਿੰਦਰ ਸਿੰਘ ਰਿੰਕੂ, ਲਖਬੀਰ ਸਿੰਘ ਚੀਮਾ, ਗੁਰਦਿਆਲ ਸਿੰਘ ਉਮੀਦ ਪੁਰ, ਗੁਰਮੀਲ ਸਿੰਘ ਕਮੀਰ ਪੁਰ, ਰਘੂਬੀਰ ਸਿੰਘ ਅੰਮ੍ਰਿਤਸਰ, ਪੰਜਾਬ ਚੇਅਰਮੈਂਨ ਪ੍ਰਗਟ ਸਿੰਘ ਵਡਾਲਾ, ਮੰਨਜਿੰਦਰ ਸਿੰਘ, ਹਰੂਣ, ਅਜੇ, ਸੋਨੂੰ, ਸਾਜਨ, ਗੁਰਜੀਤ, ਪਵਨ,ਢੂੰਢਾ ਸਿੰਘ ਕਮੀਰ ਪੁਰਾ, ਬਲਵਿੰਦਰ, ਗੁਰਮੇਜ ਸਿੰਘ ਰਘੂਬੀਰ ਸਿੰਘ ਜੇ ਈ, ਲਖਬੀਰ ਸਿੰਘ ਚੀਮਾ, ਸੁਰਜੀਤ ਕੌਰ ਕੁੱਕੜਾ ਵਾਲਾ ਮਹਿਲਾ ਸੈਲ ਅਤੇ ਯੂਥ ਵਿੰਗ ਚੇਅਰਮੈਂਨ ਪੰਜਾਬ, ਮਮਤਾ ਸ਼ੇਰਗਿੱਲ ਵਾਇਸ ਚੇਅਰਮੈਂਨ ਪੰਜਾਬ, ਹਰਪ੍ਰੀਤ ਸਿੰਘ ਕੁੱਕੜਾ ਵਾਲਾ ਸਕੱਤਰ ਪੰਜਾਬ, ਇਸ ਤੋ ਇਲਾਵਾ ਵੱਡੀ ਗਿੱਨਤੀ ਵਿੱਚ ਔਹਦੇਦਾਰ ਅਤੇ ਵਰਕਾਰ ਹਾਜਿਰ ਸਨ।

Send this to a friend