ਰਾਣਾ ਸੋਢੀ ਦਾ ਹਰੀਕੇ ਪੱਤਣ ਪਹੁੰਚਣ ’ਤੇ ਸਵਾਗਤ

ਪੱਟੀ, 26 ਅਪ੍ਰੈਲ (ਬਲਦੇਵ ਸਿੰਘ ਸੰਧੂ)-ਪੰਜਾਬ ਦੇ ਨਵੇ ਬਣੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਕੈਬਨਿਟ ਮੰਤਰੀ ਬਣਨ ਤੇ ਪਹਿਲੀ ਫੇਰੀ ਦੌਰਾਨ ਹਰੀਕੇ ਪੱਤਣ ਵਿਖੇ ਪੁੱਜਣ ਤੇ ਹਰੀਕੇ ਦੇ ਸੀਨੀਅਰ ਕਾਂਗਰਸੀ ਆਗੂਆ ਠੇਕੇਦਾਰ ਮੋਨੂੰ ਸ਼ਰਮਾ, ਸੁਰਿੰਦਰ ਮਲਹੋਤਰਾ, ਗੁਲਸ਼ਨ ਮਲਹੋਤਰਾ ਅਤੇ ਵਰਕਰਾ ਵੱਲੋ ਬੜਾ ਗਰਮਜੋਸ਼ੀ ਨਾਲ ਫੁੱਲਾ ਦੇ ਗੁੱਲਦਸਤੇ ਅਤੇ ਫੋਟੋ ਭੇਟ ਕਰਕੇ ਸੁਆਗਤ ਕੀਤਾ ਗਿਆ। ਇਸ ਮੌਕੇ ਤੇ ਬਾਬਾ ਸੋਨੂੰ ਸ਼ਾਹ, ਜੋਗਿੰਦਰਪਾਲ ਬੇਦੀ, ਰੋਧਨ ਲਾਲ ਪ੍ਰਧਾਨ ਆੜਤੀਆ ਯੂਨੀਅਨ, ਜਸਕਰਨ ਸਿੰਘ, ਮੋਹਰ ਸਿੰਘ, ਸੋਨੂੰ ਸੇਖ ਸਭਰਾੋ, ਨਿਖਿਲ ਸ਼ਰਮਾ, ਗੁਰਭੇਜ ਸਿੰਘ ਮੋਹਤ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।

Send this to a friend