ਟੋਰਾਂਟੋ, 7 ਅਪ੍ਰੈਲ (ਪੀ.ਟੀ.)- ਕੈਨੇਡਾ ਦੇ ਸ਼ਹਿਰ ਸਸਕੈਚਵਾਨ ‘ਚ ਜੂਨੀਅਰ ਹਾਕੀ ਟੀਮ ਨੂੰ ਲੈ ਜਾ ਰਹੀ ਬਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ‘ਚ 14 ਲੋਕਾਂ ਦੇ ਮਰ ਜਾਣ ਦੀ ਖਬਰ ਹੈ।ਦਸਿਆ ਗਿਆ ਕਿ ਇਸ ‘ਚ ਹੋਰ 14 ਲੋਕ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਸ਼ੁਕਰਵਾਰ ਨੂੰ ਸੈਮੀ ਟਰੇਲਰ ਅਤੇ ਖਿਡਾਰੀਆਂ ਦੀ ਬਸ ਦੀ ਟਕਰ ਹੋ ਗਈ।