ਚੰਡੀਗੜ੍ਹ, 5 ਅਪ੍ਰੈਲ (ਪੀ.ਟੀ.)- ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਸ੍ਰੀ ਐਸ.ਆਰ. ਲੱਧੜ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਦੀ ਜੀਵਨੀ ਤੇ ਮਿਸ਼ਨ ਸੰਬੰਧੀ ਲਿਖੀ ਕਿਤਾਬ ‘ਕਿਉਂ ਖੌਫ ਖਾਂਦੇ ਹਨ ਲੋਕ’ 10 ਅਪ੍ਰੈਲ ਨੂੰ ਸ਼ਾਮੀ 3.30 ਵਜੇ ਕਲਾ ਭਵਨ ਰੋਜ਼ ਗਾਰਡਨ ਸੈਕਟਰ 16 ਚੰਡੀਗੜ੍ਹ ਵਿਖੇ ਜਾਰੀ ਕੀਤੀ ਜਾਵੇਗੀ।