ਧੂਰੀ, 8 ਮਾਰਚ (ਸੰਜੀਵ ਸਿੰਗਲਾ)- ਰੇਲਵੇ ਓਵਰ ਬ੍ਰਿਜ਼ ਮਲੇਰਕੋਟਲਾ ਰੋਡ ਧੂਰੀ ਤੇ ਇਕ ਸੜਕ ਹਾਦਸੇ ਦੌਰਾਨ ਮੌਡਰਨ ਸੇਕੁਲਰ ਸਕੂਲ ਦੀ ਬੱਸ ਨੇ ਇਨੋਵਾ ਕਾਰ ਦੇ ਪਿਛੇ ਟਕਰ ਮਾਰੀ ਇਹ ਹਾਦਸਾ ਉਸ ਸਮੇ ਹੋਇਆ ਜਦੋ ਮੌਡਰਨ ਸੇਕੁਲਰ ਸਕੂਲ ਦੀ ਬਸ ਸਕੂਲੀ ਬਚਿਆਂ ਨੂੰ ਛਡ ਕੇ ਵਾਪਿਸ ਜਾ ਰਹੀ ਸੀ ਉਸ ਦੇ ਅਗੇ ਜਾ ਰਾਹੀ ਇਨੋਵਾ ਗਡੀ ਜਿਸ ਨੂੰ ਤਪਾ ਮੰਡੀ ਦਾ ਚਾਲਕ ਹਰਬੰਸ ਸਿੰਘ ਚਲਾ ਰਹੀਆਂ ਸੀ। ਸਕੂਲੀ ਬਸ ਜਿਸ ਨੂੰ ਸਕੂਲ ਦਾ ਡਰਾਈਵਰ ਚਲਾ ਰਹੀਆਂ ਸੀ ਅਚਾਨਕ ਬਸ ਦੇ ਬ੍ਰੇਕ ਫੇਲ ਹੋਣ ਕਾਰਨ ਇਨੋਵਾ ਗਡੀ ਨਾਲ ਜਾ ਟਕਰਾਈ ਇਨੋਵਾ ਗਡੀ ਦਾ ਕਾਫੀ ਨੁਕਸਾਨ ਹੋ ਗਈਆਂ ਹਾਦਸਾ ਏਨਾ ਭਿਆਨਕ ਸੀ ਕਿ ਜੇਕਰ ਸਕੂਲੀ ਬਚੇ ਬਸ ਵਿਚ ਹੁੰਦੇ ਤਾ ਬਚਿਆਂ ਦੇ ਸਟਾ ਲਗਦੀਆ ਇਸ ਭਿਆਨਕ ਹੋਏ ਹਾਦਸੇ ਨੂੰ ਦੇਖ ਕੇ ਬਚਿਆਂ ਦੇ ਮਾਪਿਆਂ ਨੇ ਕਿਹਾ ਕਿ ਪ੍ਰਸ਼ਾਸ਼ਨ ਨੂੰ ਚਾਹਿਦਾ ਹੈ ਕੀਂ ਸਕੂਲੀ ਬਸਾਂ ਦੀ ਫੋਰਿ ਚੈਕਿੰਗ ਕਰਕੇ ਪ੍ਰੋਪਰ ਮੇਨਟੀਨੈਂਸ ਕਰਵਾਈ ਜਾਵੇ ਤਾਕਿ ਭਵਿਖ ਵਿਚ ਅਜਿਹਾ ਹਾਦਸਾ ਨਾ ਹੋਵੇ।