ਨਵੀਂ ਦਿੱਲੀ, 8 ਮਾਰਚ (ਪੀ.ਟੀ.)- ਚਰਚਿਤ ਕੇਰਲਾ ਲਵ ਜਿਹਾਦ ਮਾਮਲੇ ਵਿਚ ਸੁਪਰੀਮ ਕੋਰਟ ਨੇ ਹਾਦੀਆ ਦਾ ਵਿਆਹ ਦੁਬਾਰਾ ਬਹਾਲ ਕਰ ਦਿੱਤਾ ਹੈ ਤੇ ਕੇਰਲਾ ਹਾਈਕੋਰਟ ਦੇ ਉਸ ਫ਼ੈਸਲੇ ਨੂੰ ਬਦਲ ਦਿਤਾ ਹੈ, ਜਿਸ ਵਿਚ ਹਾਦੀਆ ਦੇ ਵਿਆਹ ਦੀ ਵੈਧਤਾ ਨੂੰ ਰਦ ਕਰ ਦਿੱਤਾ ਗਿਆ ਸੀ।