ਚੰਡੀਗੜ, 20 ਫ਼ਰਵਰੀ – ਹਰਿਆਣਾ ਸਰਕਾਰ ਨੇ ਸੂਬੇ ਵਿਚ ਸਾਰੇ ਸ਼ਹਿਰਾਂ ਦੀ ਸਟ੍ਰੀਟ ਲਾਈਟਾਂ ਨੂੰ ਉਰਜਾ ਕੁਸ਼ਲ ਐਲ.ਈ.ਡੀ. ਸਟ੍ਰੀਟ ਲਾਈਟਾਂ ਵਿਚ ਬਦਲਣ ਦਾ ਕੰਮ ਸ਼ੁਰੂ ਕੀਤਾ ਹੈ। ਪਹਿਲੇ ਪੜਾਅ ਵਿਚ, ਇਸ ਉਦੇਸ਼ ਦੇ ਲਈ 6 ਜਿਲਿਆਂ ਦੀ ਪਹਿਚਾਣ ਕੀਤੀ ਗਈ ਹੈ।
ਸ਼ਹਿਰੀ ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਸਬੰਧ ਵਿਚ ਨਿਰਦੇਸ਼ ਜਾਰੀ ਕੀਤੇ ਹਨ। ਉਨਾ ਨੇ ਦਸਿਆ ਕਿ ਰਾਜ ਵਿਚ ਸਾਰੀ ਸਟ੍ਰੀਟ ਲਾਈਟਾਂ ਨੂੰ ਬਦਲਣ ਦੇ ਬਾਅਦ 60 ਤੋ 70 ਫ਼ੀਸਦੀ ਤਕ ਬਜਲੀ ਦੀ ਬਚਤ ਹੋਵੇਗੀ।
ਸ੍ਰੀਮਤੀ ਜੈਨ ਨੇ ਦਸਆਿ ਕਿ ਵਿਭਾਗ ਦੇ ਰਾਜ ਨੇ 6 ਜਿਲੇ ਨਾਅ ਸੋਨੀਪਤ, ਕਰਨਾਲ, ਹਿਸਾਰ, ਫ਼ਰੀਦਾਬਾਦ, ਰਿਵਾੜੀ ਅਤੇ ਕੁਰੂਕਸ਼ੇਤਰ ਵਿਚ ਇਸ ਕੰਮ ਦੇ ਲਈ ਸੰਸਥਾਨਾਂ ਦੀ ਚੋਣ ਕਰ ਲਈ ਹੈ। ਉਨਾ ਨੇ ਦਸਿਆ ਕਿ ਜਿਨਾ ਸਟ੍ਰੀਟ ਲਾਈਟਾਂ ਨੂੰ ਐਲ.ਈ.ਡੀ. ਸਟ੍ਰੀਟ ਲਾਈਟਾਂ ਨਾਲ ਬਦਲਿਆ ਜਾਵੇਗਾ, ਉਨਾ ਵਿਚ ਜਿਲਾ ਸੋਨੀਪਤ ਦੇ ਤਹਿਤ ਸਾਰੇ ਚਾਰ ਸਥਾਨਕ ਸਰਕਾਰ ਨਾਅ ਸੋਨੀਪਤ, ਗੋਹਾਨਾ, ਖਰਖੌਦਾ ਅਤੇ ਗਨੌਰ ਦੀ 25,814 ਸਟ੍ਰੀਟ ਲਾਈਟਾਂ, ਜਿਲਾ ਕਰਨਾਲ ਵਿਚ ਸਥਾਨਕ ਸਰਕਾਰ ਕਰਨਾਲ, ਨੀਲੋਖੇੜੀ, ਨਿਸਿੰਗ, ਘਰੌਂਡਾ, ਅਸੰਧ, ਤਿਰਾਵੜੀ ਅਤੇ ਇੰਦਰੀ ਦੀ 20,984 ਸਟ੍ਰੀਟ ਲਾਈਟਾਂ, ਜਿਲਾ ਹਿਸਾਰ ਵਿਚ ਸਥਾਨਕ ਸਰਕਾਰ ਹਿਸਾਰ, ਹਾਂਸੀ, ਬਰਵਾਲਾ ਅਤੇ ਨਾਰਨੌਂਦ ਦੀ