Skip to content
Independent perspectives. Global stories.
BREAKING

ਬਾਬਾ ਹੰਸਾ ਸਿੰਘ ਬਾਰੇ ਲਿਖੀ ਪੁਸਤਕ ‘ਪਾਣੀ ਵਾਲਾ ਬਾਬਾ’ ਰਿਲੀਜ਼

Share this story

ਸਰਹੰਦ ਵਿਖੇ ਬਾਬਾ ਹੰਸਾ ਸਿੰਘ ਟਰੱਸਟ ਵੱਲੋਂ ਡਾ. ਉ¤ਭਾ ਦੀ ਰਿਹਾਇਸ਼ ’ਤੇ ਵਿਸ਼ੇਸ਼ ਸਮਾਗਮ ਪਰਿਵਾਰਕ ਮਿਲਣ-2018


ਪਟਿਆਲਾ, 18 ਫਰਵਰੀ-ਐਤਵਾਰ ਨੂੰ ਇਤਿਹਸਕ ਸ਼ਹਿਰ ਸਰਹਿੰਦ ਵਿਖੇ ਕੀਤੇ ਗਏ ਇਕ ਵਿਸ਼ੇਸ਼ ਸਮਾਗਮ ਵਿ¤ਚ ਬਾਬਾ ਹੰਸਾ ਸਿੰਘ ਟਰ¤ਸਟ ਵ¤ਲੋਂ ਮਾਨਸਾ ਮੰਡੀ ਨਾਲ ਸਬੰਧਤ ਉ¤ਘੇ ਸਮਾਜ ਸੇਵੀ ਬਾਬਾ ਹੰਸਾ ਸਿੰਘ ਬਾਰੇ ਲਿਖੀ ਪੁਸਤਕ ‘ਪਾਣੀ ਵਾਲਾ ਬਾਬਾ’ ਰਿਲੀਜ਼ ਕੀਤੀ ਗਈ। ਸਮਾਗਮ ਇਥੇ ਸਥਿੱਤ ਡਾ ਧਰਮਿੰਦਰ ਸਿੰਘ ਉਭਾ ਦੀ ਰਿਹਾਇਸ਼ ਵਿਖੇ ਕੀਤਾ ਗਿਆ, ਜਿਸ ਵਿਚ ਉ¤ਘੇ ਵਿਦਵਾਨ ਡਾ ਸਤੀਸ਼ ਵਰਮਾ ਮੁ¤ਖ ਮਹਿਮਾਨ ਵਜੋਂ ਅਤੇ ਡਾ ਦਰਸ਼ਨ ਸਿੰਘ ਆਸ਼ਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੌਕੇ ’ਤੇ ਡਾ ਵਰਮਾ ਨੇ ਬੋਲਦੇ ਹੋਏ ਕਿਹਾ ਕਿ ਬਾਬਾ ਹੰਸਾ ਸਿੰਘ ਪੰਜਾਬ ਪੰਜਾਬੀਅਤ ਸਿ¤ਖੀ ਅਤੇ ਸੇਵਾ ਦੇ ਬਹੁਤ ਵ¤ਡੇ ਸੂਚਕ ਹਨ। ਉਨ੍ਹਾਂ ਕਿਹਾ ਕਿ ਡਾ ਧਰਮਿੰਦਰ ਸਿੰਘ ਉਭਾ ਵ¤ਲੋਂ ਆਪਣੇ ਦਾਦਾ ਜੀ ਦੀ ਜੀਵਨੀ ਉ¤ਪਰ ਲਿਖੀ ਅਤੇ ਸੰਪਾਦਿਤ ਕੀਤੀ ਇਹ ਪੁਸਤਕ ਪੰਜਾਬੀ ਸਾਹਿਤ ਦੇ ਇਤਿਹਾਸ ਵਿ¤ਚ ਇ¤ਕ ਬਹੁਤ ਵ¤ਡਾ ਮੀਲ ਪ¤ਥਰ ਸਾਬਤ ਹੋਵੇਗੀ। ਡਾ ਵਰਮਾ ਨੇ ਕਿਹਾ ਕਿ ਇਹ ਆਪਣੀ ਖੂਬਸੂਰਤ ਵਿਰਾਸਤ ਨੂੰ ਸਾਂਭਣ ਦਾ ਸਭ ਤੋਂ ਵਧੀਆ ਤਰੀਕਾ ਹੈ ਅਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਵੀ ਕਰੇਗੀ। ਦ¤ਸਣਯੋਗ ਹੈ ਕਿ ਬਾਬਾ ਹੰਸਾ ਸਿੰਘ ਉ¤ਘੇ ਲੇਖਕ ਪ੍ਰੋਫੈਸਰ ਅ¤ਛਰੂ ਸਿੰਘ ਸਮਾਜ ਸੇਵੀ ਸਰਦਾਰ ਦਵਿੰਦਰ ਸਿੰਘ ਟੈਕਸਲਾ ਅਤੇ ਸ ਮਨਜੀਤ ਸਿੰਘ ਦੇ ਪਿਤਾ ਜੀ ਅਤੇ ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ ਧਰਮਿੰਦਰ ਸਿੰਘ ਉ¤ਭਾ ਦੇ ਦਾਦਾ ਜੀ ਸਨ। ਬਾਬਾ ਹੰਸਾ ਸਿੰਘ ਨੇ ਆਪਣੇ ਜੀਵਨ ਦੇ ਲ¤ਗਭਗ ਸ¤ਠ ਸਾਲ ਸਮਾਜ ਦੀ ਸੇਵਾ ਖ਼ਾਸ ਤੌਰ ਤੇ ਮਾਨਸਾ ਵਰਗੇ ਮਾਰੂਥਲ ਦੇ ਇਲਾਕੇ ਵਿ¤ਚ ਪਾਣੀ ਦੀ ਸੇਵਾ ਕਰਨ ਵਿ¤ਚ ਲਾਏ।ਡਾ ਦਰਸ਼ਨ ਸਿੰਘ ਆਸ਼ਟ ਨੇ ਇਸ ਮੌਕੇ ਕਿਹਾ ਕਿ ਬਾਬਾ ਹੰਸਾ ਸਿੰਘ ਜੋ ਕਿ ਇ¤ਕ ਕਿਰਤੀ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਨੇ ਆਪਣਾ ਜੀਵਨ ਸਮਾਜ ਸੇਵਾ ਦੇ ਲੇਖੇ ਲਾ ਕੇ ਸਮੁ¤ਚੇ ਪੰਜਾਬੀ ਸਮਾਜ ਲਈ ਇ¤ਕ ਬਹੁਤ ਵ¤ਡੀ ਮਿਸਾਲ ਪੈਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਜੋ ਯੋਗਦਾਨ ਸਮੁ¤ਚਾ ਉ¤ਭਾ ਪਰਿਵਾਰ ਪਾ ਰਿਹਾ ਹੈ ਉਹ ਬਾਬਾ ਹੰਸਾ ਸਿੰਘ ਦੇ ਆਸ਼ੀਰਵਾਦ ਅਤੇ ਅਸੀਸਾਂ ਸਦਕਾ ਹੀ ਹੈ।ਹੰਸਾ ਸਿੰਘ ਦੇ ਵ¤ਡੇ ਸਪੁ¤ਤਰ ਪ੍ਰੋਫੈਸਰ ਅ¤ਛਰੂ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਿਤਾ ਜੀ ਦੀ ਅਸੀਸ ਹੈ ਕਿ ਉਹ ਆਪਣੇ ਜੀਵਨ ਵਿ¤ਚ ਸ¤ਠ ਪੁਸਤਕਾਂ ਲਿਖਣ ਦੇ ਯੋਗ ਹੋਏ ਹਨ। ਬਾਬਾ ਜੀ ਦੇ ਦੂਸਰੇ ਸਪੁ¤ਤਰ ਸਰਬ ਦਵਿੰਦਰ ਸਿੰਘ ਟੈਕਸਲਾ ਨੇ ਇਸ ਮੌਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਬਾਬਾ ਹੰਸਾ ਸਿੰਘ ਜੀ ਦੀ ਪ੍ਰਤਿਭਾ ਅਤੇ ਸ਼ਖ਼ਸੀਅਤ ਤੋਂ ਨੌਜਵਾਨ ਪੀੜ੍ਹੀ ਨੂੰ ਸਬਕ ਲੈਣੇ ਚਾਹੀਦੇ ਹਨ।ਡਾ ਧਰਮਿੰਦਰ ਸਿੰਘ ਉਭਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗ¤ਲ ਦੀ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਨੇ ਆਪਣੇ ਦਾਦਾ ਜੀ ਉ¤ਪਰ ਇ¤ਕ ਪੁਸਤਕ ਲਿਖ ਕੇ ਉਹ ਸੁਪਨਾ ਪੂਰਾ ਕੀਤਾ ਹੈ ਜਿਸ ਦੀ ਉਨ੍ਹਾਂ ਦੇ ਮਨ ਵਿ¤ਚ ਕਾਫ਼ੀ ਲੰਮੇ ਸਮੇਂ ਤੋਂ ਰੀਝ ਸੀ।ਇਸ ਪੁਸਤਕ ਦੇ ਸ¤ਤ ਅਧਿਆਏ ਡਾ. ਉ¤ਭਾ ਨੇ ਜਦੋਂ ਕਿ ਬਾਕੀ ਅਠਾਰਾਂ ਅਧਿਆਏ ਪਰਿਵਾਰ ਦੇ ਵ¤ਖ ਵ¤ਖ ਮੈਂਬਰਾਂ ਅਤੇ ਪਰਿਵਾਰਕ ਦੋਸਤਾਂ ਵ¤ਲੋਂ ਲਿਖੇ ਗਏ ਹਨ। ਬਾਬਾ ਹੰਸਾ ਸਿੰਘ ਨੂੰ ਸਮਾਜ ਸੇਵਾ ਸਦਕਾ ਸਮੁ¤ਚੇ ਮਾਨਸਾ ਬਠਿੰਡੇ ਦੇ ਇਲਾਕੇ ਵਿ¤ਚ ਦੂਜੇ ਭਾਈ ਘਨ੍ਹਈਆ ਵਜੋਂ ਜਾਣਿਆ ਜਾਂਦਾ ਹੈ ।ਡਾ. ਉ¤ਭਾ ਮੁਤਾਬਿਕ ਉਨ੍ਹਾਂ ਨੇ ਇਸ ਪੁਸਤਕ ਦੇ ਰਾਹੀਂ ਨੌਜਵਾਨ ਵਰਗ ਨੂੰ ਇਹ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕੀਤੀ ਹੈ।ਡਾ ਉ¤ਭਾ ਨੇ ਜਾਣਕਾਰੀ ਦਿ¤ਤੀ ਕਿ ਪਰਿਵਾਰ ਵ¤ਲੋਂ ਬਾਬਾ ਹੰਸਾ ਸਿੰਘ ਦੀ ਯਾਦ ਵਿ¤ਚ ਬਾਬਾ ਹੰਸਾ ਸਿੰਘ ਯਾਦਗਾਰੀ ਟਰ¤ਸਟ ਬਣਾਇਆ ਗਿਆ ਹੈ ਜਿਸ ਰਾਹੀਂ ਸਮਾਜ ਵਿ¤ਚ ਵ¤ਖ ਵ¤ਖ ਸੇਵਾ ਦੇ ਕਾਰਜ ਕੀਤਾ ਜਾ ਰਹੇ ਹਨ।ਇਸ ਸਮਾਗਮ ਦੇ ਵਿ¤ਚ ਬਾਬਾ ਹੰਸਾ ਸਿੰਘ ਜੀ ਦੀਆਂ ਸ਼ਾਖਾਵਾਂ ਦੇ ਨਾਲ ਸਬੰਧਤ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸ¤ਦਾ ਦਿ¤ਤਾ ਗਿਆ ਸੀ ਜਿਸ ਵਿ¤ਚ ਲਗਭਗ ਸੌ ਦੇ ਕਰੀਬ ਪਰਿਵਾਰਕ ਮੈਂਬਰ ਸ਼ਾਮਿਲ ਹੋਏ ਹਨ। ਸਮਾਗਮ ਵਿ¤ਚ ਪੰਜਾਬ ਦੇ ਵ¤ਖ ਵ¤ਖ ਸ਼ਹਿਰਾਂ ਤੋਂ ਬਾਬਾ ਹੰਸਾ ਸਿੰਘ ਜੀ ਦੀ ਵਿਰਾਸਤ ਦੇ ਸਾਰੇ ਹੀ ਮੈਂਬਰ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਆਪਣੀ ਭਰਵੀਂ ਸ਼ਮੂਲੀਅਤ ਸਦਕਾ ਬਾਬਾ ਹੰਸਾ ਸਿੰਘ ਜੀ ਨੂੰ ਆਪਣੇ ਸ਼ਰਧਾ ਦੇ ਫੁ¤ਲ ਭੇਟ ਕੀਤੇ।ਸਮਾਗਮ ਨੂੰ ਇ¤ਕ ਪਰਿਵਾਰਕ ਮਿਲਣੀ ਦਾ ਨਾਮ ਦਿ¤ਤਾ ਗਿਆ ਸੀ। ਸਮਾਗਮ ਵਿ¤ਚ ਸ਼ਾਮਲ ਸਾਰੇ ਹੀ ਮੈਂਬਰਾਨ ਅਤੇ ਹੋਰ ਸਾਹਿਤ ਪ੍ਰੇਮੀਆਂ ਨੇ ਇਸ ਗ¤ਲ ਤੇ ਖੁਸ਼ੀ ਜ਼ਾਹਰ ਕੀਤੀ ਕਿ ਅ¤ਜ ਦੇ ਸਮੇਂ ਵਿ¤ਚ ਪਰਿਵਾਰਾਂ ਨੂੰ ਜੋੜ ਕੇ ਰ¤ਖਣਾ ਬਹੁਤ ਮਹ¤ਤਵਪੂਰਨ ਹਨ। ਪਰਿਵਾਰ ਵ¤ਲੋਂ ਕੀਤਾ ਗਿਆ ਉਪਰਾਲਾ ਸਮੁ¤ਚੇ ਤੌਰ ਤੇ ਸਾਰਥਿਕ ਉਪਰਾਲਾ ਰਿਹਾ ਅਤੇ ਸਾਰਿਆਂ ਨੇ ਇਸ ਦੀ ਭਰਵਂੀ ਅਤੇ ਰਜਵੀਂ ਸ਼ਲਾਘਾ ਕੀਤੀ।ਬਾਬਾ ਹੰਸਾ ਸਿੰਘ ਉ¤ਪਰ ਲਿਖੀ ਪਾਣੀ ਵਾਲਾ ਬਾਬਾ ਪੁਸਤਕ ਸਮੁ¤ਚੇ ਤੌਰ ਤੇ ਉਨ੍ਹਾਂ ਦੇ ਜੀਵਨ ਦੌਰਾਨ ਕੀਤੀਆਂ ਗਈਆਂ ਸੇਵਾਵਾਂ ਦਾ ਵਰਣਨ ਕਰਦੀ ਹੈ ਜਿਹੜੀ ਸਾਰੇ ਹੀ ਨੌਜਵਾਨ ਵਰਗ ਦੇ ਲਈ ਪ੍ਰੇਰਨਾ ਸਿ¤ਧ ਹੋਵੇਗੀ।

WRITTEN BY