Skip to content
Independent perspectives. Global stories.
BREAKING

ਪੰਜਾਬੀ ਲਿਖਾਰੀ ਸਭਾ ਜਲੰਧਰ ਦੀ ਬੈਠਕ ਅਜ

Share this story

ਜਲੰਧਰ, 14 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬੀ ਲਿਖਾਰੀ ਸਭਾ ਦੀ ਇਕ ਜਰੂਰੀ ਬੈਠਕ ਅਜ 15 ਫਰਵਰੀ ਨੂੰ ਸਾਮੀ 4ਵਜੇ ਸਿਮਰਨ ਕੰਪਲੈਕਸ ਬਸਤੀ ਸ਼ੇਖ ਵਿਚ ਹੋ ਰਹੀ ਹੈ ਜਿਸ ਵਿਚ ਬਾਲੀ ਦੀਪਕ ਜੀ ਮੁਖ ਮਹਿਮਾਨ ਹੋਵੇਗੇ ਜਦ ਕਿਸ ਸ,ਹਸਬੰਸ ਸਿੰਘ ਧਾਲੀਵਾਲ ਯੂ ,ਕੇ ,ਦੀਪ ਇੰਦਰ ਸਿੰਘ ਬਖ਼ਸੀ ਅਤੇ ਹਰਭਜਨ ਸਿੰਘ ਨਾਹਲ ਪ੍ਰਧਾਨਗੀ ਕਰਨਗੇ ਕਵੀ ਦਰਬਾਰ ਹੋਵੇਗਾ ਤੇ 21ਫਰਵਰੀ ਦੇ ਪੰਜਾਬੀ ਮਾਰਚ ਲਈ ਪ੍ਰੋਗਰਾਮ ਤਿਆਰ ਕੀਤਾ ਜਾਏਗਾ ਇਸ ਅਵਸਰ ਤੇ ਸ, ਹਰਬੰਸ ਸਿੰਘ ਅਤੇ ਦੀਪ ਇੰਦਰ ਸਿੰਘ ਬਖ਼ਸੀ ਦਾ ਸਨਮਾਨ ਕੀਤਾ ਜਾਏਗਾਇਹ ਜਾਣਕਾਰੀ ਸਭਾ ਦੇ ਪ੍ਰਧਾਨ ਬੇਅੰਤ ਸਿੰਘ ਸਰਹਦੀ ਨੇ ਦਿਤੀ ।

WRITTEN BY