ਕਾਦੀਆਂ, 11 ਫਰਵਰੀ (ਸਲਾਮ, ਰਾਜੂ ਖੈਹਿਰਾ)- ਹਰਚੋਵਾਲ ਤੋਂ ਕਾਦੀਆਂ ਜਾ ਰਹੇ ਇਕ ਮੋਟਰਸਾਈਕਲ ਅਤੇ ਟਰਾਲੀ ਦੀ ਟ¤ਕਰ ਹੋਣ ਦਾ ਸਮਾਚਾਰ ਮਿਲਿਆ ਹੈ।
ਮਿਲੀ ਜਾਨਕਾਰੀ ਅਨੂਸਾਰ ਨੀਤੂ ਪਤਨੀ ਹੀਰਾ ਮਸੀਹ ਅਤੇ ਉਸ ਦਾ ਬੇਟਾ ਕਾਲੀ ਪੁਤਰ ਹੀਰਾ ਮਸੀਹ ਜੋ ਕਿ ਹਰਚੋਵਾਲ ਤੋ ਕਾਦੀਆਂ ਦਵਾਈ ਲੈਣ ਜਾਰੇ ਸਨ ਕਾਹਲਵਾਂ ਮੋੜ ਦੇ ਨਜ਼ਦੀਕ ਅਚਾਨਕ ਟਰਾਲੀ ਨਾਲ ਟ¤ਕਰ ਹੋਣ ਕਰ ਕੇ ਗੰਭੀਰ ਜ਼ਖਮੀ ਹੋ ਗਏ ਜਿਨਾਂ ਨੂੰ ਸੀ ਐਚ ਸੀ ਭਾਮ ਪਹੁੰਚਾ ਦਿਤਾ ਗਿਆ ਹੈ



