Skip to content
Independent perspectives. Global stories.
BREAKING

ਲੁਧਿਆਣਾ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Share this story

ਲੁਧਿਆਣਾ, 7 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਲੁਧਿਆਣਾ ਨਗਰ ਨਿਗਮ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਚੋਣ ਕਮੇਟੀ ਦੀ ਬੈਠਕ ਅਜ ਚੰਡੀਗੜ ਸਥਿਤ ਆਫਿਸ ਵਿਚ ਸੂਬਾ ਪ੍ਰਧਾਨ ਵਿਜੈ ਸਾਂਪਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪ੍ਰਦੇਸ਼ ਚੋਣ ਕਮੇਟੀ ਦੇ ਮੈਂਬਰ ਰਾਸ਼ਟਰੀ ਸਕਤਰ ਤਰੁਣ ਚੁਘ, ਸੂਬਾ ਮਹਾਮੰਤਰੀ ਸੰਗਠਨ ਦਿਨੇਸ਼ ਕੁਮਾਰ, ਸਾਬਕਾ ਸੂਬਾ ਪ੍ਰਧਾਨ ਮਦਨ ਮੋਹਨ ਮਿਤਲ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਕਮਲ ਸ਼ਰਮਾ, ਪ੍ਰਦੇਸ਼ ਮਹਾਮੰਤਰੀ ਕੇਵਲ ਕੁਮਾਰ ਅਤੇ ਜੀਵਨ ਗੁਪਤਾ, ਪ੍ਰਦੇਸ਼ ਸਕਤਰ ਵਿਨੀਤ ਜੋਸ਼ੀ ਅਤੇ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜੈਸਵਾਲ ਆਦਿ ਮੌਜੂਦ ਸਨ।ਸੂਬਾ ਪ੍ਰਧਾਨ ਵਿਜੈ ਸਾਂਪਲਾ ਵਲੋਂ ਪ੍ਰਦੇਸ਼ ਚੋਣ ਕਮੇਟੀ ਨਾਲ ਵਿਚਾਰ ਕਰਨ ਤੋਂ ਬਾਅਦ ਤੈਅ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਨੂੰ ਜਾਰੀ ਕਰਦੇ ਹੋਏ ਸੂਬਾ ਸਕਤਰ ਵਿਨੀਤ ਜੋਸ਼ੀ ਨੇ ਦਸਿਆ ਕਿ ਇਸ ਸੂਚੀ ਵਿਚ 16 ਮਹਿਲਾਵਾਂ ਅਤੇ 7 ਦਲਿਤ ਉਮੀਦਵਾਰ ਹਨ, ਜਿਸ ਵਿਚ – ਵਾਰਡ ਨੰਬਰ 8 ਤੋਂ ਯਸ਼ਪਾਲ ਚੌਧਰੀ, ਵਾਰਡ ਨੰਬਰ 10 ਤੋਂ ਗੁਰਬਖਸ਼ ਸਿੰਘ ਬਿਲਾ, ਵਾਰਡ ਨੰਬਰ 11 ਤੋਂ ਮੀਨੂ ਜੈਨ, ਵਾਰਡ ਨੰਬਰ 15 ਤੋਂ ਪੂਜਾ ਰਾਏ, ਵਾਰਡ ਨੰਬਰ 16 ਤੋਂ ਸਾਕਸ਼ੀ ਜੁਲਕਾ, ਵਾਰਡ ਨੰਬਰ 20 ਤੋਂ ਮੁਨੀਸ਼ ਬੇਦੀ, ਵਾਰਡ ਨੰਬਰ 24 ਤੋਂ ਅਮਿਤ ਸ਼ਰਮਾ, ਵਾਰਡ ਨੰਬਰ 43 ਤੋਂ ਸਵਰਣਜੀਤ ਕੌਰ, ਵਾਰਡ ਨੰਬਰ 51 ਤੋਂ ਰਮਨਦੀਪ ਕੌਰ ਕਾਕਾ, ਵਾਰਡ ਨੰਬਰ 52 ਤੋਂ ਗੁਰਪ੍ਰੀਤ ਸ਼ਿੰਦਰ ਰਾਜੂ, ਵਾਰਡ ਨੰਬਰ 56 ਤੋਂ ਦਵਿੰਦਰ ਜਗੀ, ਵਾਰਡ ਨੰਬਰ 57 ਤੋਂ ਮੰਜੂ ਅਗਰਵਾਲ, ਵਾਰਡ ਨੰਬਰ 58 ਤੋਂ ਰਾਜੀਵ ਕਾਲਰਾ, ਵਾਰਡ ਨੰਬਰ 59 ਤੋਂ ਪ੍ਰਭਜੋਤ ਕੌਰ, ਵਾਰਡ ਨੰਬਰ 61 ਤੋਂ ਸ਼ਿਖਾ ਜੈਨ, ਵਾਰਡ ਨੰਬਰ 62 ਤੋਂ ਓਮ ਪ੍ਰਕਾਸ਼ ਰਤਰਾ, ਵਾਰਡ ਨੰਬਰ 64 ਤੋਂ ਸੰਜੇ ਕਪੂਰ, ਵਾਰਡ ਨੰਬਰ 65 ਤੋਂ ਰੇਣੂ ਬੰਸਲ, ਵਾਰਡ ਨੰਬਰ 66 ਤੋਂ ਭੁਪਿੰਦਰ ਸਿੰਘ, ਵਾਰਡ ਨੰਬਰ 69 ਤੋਂ ਰੰਜਨਾ ਪੰਛੀ, ਵਾਰਡ ਨੰਬਰ 76 ਤੋਂ ਕੁਸ਼ਾਗਰ ਕਸ਼ਯਪ, ਵਾਰਡ ਨੰਬਰ 82 ਤੋਂ ਸੰਜੇ ਗੌਸਾਈਂ, ਵਾਰਡ ਨੰਬਰ 83 ਤੋਂ ਪੰਮੀ ਵਰਮਾ, ਵਾਰਡ ਨੰਬਰ 84 ਤੋਂ ਸੁਰਿੰਦਰ ਅਟਵਾਲ, ਵਾਰਡ ਨੰਬਰ 85 ਤੋਂ ਸੁਨੀਤਾ ਰਾਣੀ, ਵਾਰਡ ਨੰਬਰ 87 ਤੋਂ ਸ਼੍ਰੀਮਤੀ ਰਾਣੀ, ਵਾਰਡ ਨੰਬਰ 89 ਤੋਂ ਪ੍ਰੇਮ ਸ਼ਰਮਾ, ਵਾਰਡ ਨੰਬਰ 90 ਤੋਂ ਅਵਤਾਰ ਕਿਸ਼ਨ ਤਾਰੀ, ਵਾਰਡ ਨੰਬਰ 91 ਤੋਂ ਰੁਪਮਦੀਪ ਕੌਰ, ਵਾਰਡ ਨੰਬਰ 92 ਤੋਂ ਜਤਿੰਦਰ ਕੁਮਾਰ ਕਤਨਾ, ਵਾਰਡ ਨੰਬਰ 94 ਤੋਂ ਦਮਨ ਕਪੂਰ, ਵਾਰਡ ਨੰਬਰ 95 ਤੋਂ ਅਸ਼ੋਕ ਕੁਮਾਰ ਨੂੰ ਪਾਰਟੀ ਨੇ ਅਪਣਾ ਉਮੀਦਵਾਰ ਐਲਾਨਿਆ ਹੈ

WRITTEN BY