ਅੰਮ੍ਰਿਤਸਰ ਛੇਹਰਟਾ, 28 ਜਨਵਰੀ (ਦਵਾਰਕਾ ਨਾਥ ਰਾਣਾ)- ਇੰਡੀਅਨ ਨੈਸਨਲ ਟਰੈਡ ਯੂਨੀਅਨ ਕਾਗਰਸ ਵੱਲੋ 69ਵਾਂ ਗਣਤੰਤਰ ਦਿਵਸ਼ ਮੋਕੇ ਟਿੰਟਕ ਦੇ ਦੱਫਤਰ ਵਿਖੇ ਵਿਸ਼ੇਸ ਸਮਾਗਮ ਕੀਤਾ ਗਿਆ। ਜਿਸ ਵਿਚ ਆਲ ਇੰਡੀਆ ਨੈਸ਼ਨਲ ਯੂਥ ਪ੍ਰਧਾਨ ਵਰਿੰਦਰ ਫੁੱਲ ਵਿਸੇਸ ਤੋਰ ਤੇ ਪਹੁੰਚੇ ਤੇ ਦੇਸ਼ ਦਾ ਤਰੰਗਾ ਲਹਿਰਾਉਣ ਦੀ ਰਸ਼ਮ ਅਦਾ ਕੀਤੀ ਗਈ। ਇਸ ਦੋਰਾਨ ਗੀਤਾਕਾਰਾ ਵੱਲੋ ਵਿਸ਼ੇਸ ਤੋਰ ਦੇਸ ਭਗਤੀ ਦੇ ਗੀਤ ਗਾਇਣ ਕੀਤੇ ਗਏ ਤੇ ਰਾਸਟਰੀ ਗੀਤ ਦੋਰਾਨ ਆਏ ਮੁਖ ਮਹਿਮਾਨਾ ਨੇ ਖੜ੍ਹੇ ਹੋ ਕੇ ਮੋਨ ਧਾਰਿਆ। ਪ੍ਰਧਾਨ ਵਰਿੰਦਰ ਫੁੱਲ ਨੇ ਸੰਬੋਧਨ ਕਰਦਿਆ ਸਾਰੇ ਸੂਬਾ ਵਾਸੀਆ ਨੂੰ ਗਣਤੰਤਰ ਦਿਵਸ਼ ਦੀ ਵਧਾਈਆ ਦਿੱਤੀਆ ਪੰਜਾਬ ਪ੍ਰਦੇਸ ਕਾਗਰਸ ਕਮੇਟੀ ਸੂਬਾ ਸਕੱਤਰ ਇੰਜ ਸੁਖਜਿੰਦਰਪਾਲ ਸਿੰਘ ਸੁੱਖ,ਯੂਥ ਆਗੂ ਗੋਰਵ ਅਰੋੜਾ,ਕਾਮਰੇਡ ਕਵਲਜੀਤ ਸਿੰਘ ਸਿੰਘ,ਲਾਭ ਸਿੰਘ, ਮੈਡਮ ਸੁੰਮਨ ਸਿੰਘ, ਨਰਿੰਦਰ ਕੁਮਾਰ ਨਿਅਰ, ਪੀਏ ਸੰਜੀਵ ਬਿੱਲਾ, ਕਵਲਜੀਤ ਸਿੰਘ ਬੱਲੂ, ਰਾਜ ਕੁਮਾਰ ਬੋਬੀ, ਨਿਰਮਲ ਸਿੰਘ ਨੀਟਾ, ਰਾਹੁਲ ਕੁਮਾਰ, ਗੁਰਦੇਵ ਸਿੰਘ, ਅਮੋਦ, ਜਸਵਿੰਦਰ ਸਿੰਘ, ਰਜੀਵ ਕਪੂਰ, ਮਨਜੀਤ ਸਿੰਘ, ਮੋਤੀ ਲਾਲ ਧਮਾਕਾ, ਹਰੀਨਾਥ ਸਿੰਘ, ਬਾਲ ਕਿਸਨ ਬਾਲਾ, ਮੱਸਾ ਸਿੰਘ, ਗੁਰਿੰਦਰ ਸਿੰਘ ਆਈ.ਟੀ.ਆਈ, ਸਰਬਜੀਤ ਮਰੜ੍ਹੀ, ਅਸਵਨੀ ਪੁਰੀ, ਕੇਸ਼ਵ ਆਦਿ ਹਾਜਿਰ ਸਨ।
ਕਾਂਗਰਸ ਇੰਟਕ ਨੇ ਛੇਹਰਟਾ ਵਿਖੇ ਗਣਤੰਤਰ ਦਿਵਸ ਮਨਾਇਆ



