Skip to content
Independent perspectives. Global stories.
BREAKING

ਦਾਵੋਸ ’ਚ ਭਾਰਤ ਦੇ ਚਾਹ-ਪਕੌੜਿਆਂ ਦੀ ਵਧੀ ਮੰਗ

Share this story

ਦਾਵੋਸ- ਸਵਿਟਜ਼ਰਲੈਂਡ ਦਾ ਮਸ਼ਹੂਰ ਸ਼ਹਿਰ ਦਾਵੋਸ ਅ¤ਜ-ਕ¤ਲ ਭਾਰਤੀ ਰੰਗ ’ਚ ਰੰਗਿਆ ਨਜ਼ਰ ਆ ਰਿਹਾ ਹੈ।ਇ¤ਥੇ ਵਰਲਡ ਇਕਨਾਮਿਲ ਫੋਰਮ ਦੀ ਰਸਮੀ ਸ਼ੁਰੂਆਤ ਹੋ ਰਹੀ ਹੈ, ਜਿ¤ਥੇ ਭਾਰਤ ਤੋਂ ਇਲਾਵਾ ਹੋਰ ਵੀ ਕਈ ਦੇਸ਼ ਪੁ¤ਜੇ ਹਨ। ਹਰ ਪਾਸੇ ਭਾਰਤ ਵਰਗਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇ¤ਥੇ ਭਾਰਤ ਦੇ ਮਸ਼ਹੂਰ ਚਾਹ-ਪਕੌੜੇ ਅਤੇ ਵੜਾਪਾਓ ਦੀ ਧੂਮ ਮਚੀ ਹੋਈ ਹੈ।ਇਕ ਹਫਤੇ ਤਕ ਇਹ ਸ਼ਹਿਰ ਦੁਨੀਆ ਦੇ ਵ¤ਡੇ-ਵ¤ਡੇ ਨੇਤਾਵਾਂ ਅਤੇ ਕਾਰੋਬਾਰੀ ਮਾਹਿਰਾਂ ਨਾਲ ਭਰਿਆ ਰਹੇਗਾ। ਇਕ ਪਾਸੇ ਸੰਮੇਲਨ ਚ¤ਲ ਰਿਹਾ ਹੈ ਤੇ ਦੂਜੇ ਪਾਸੇ ਇਸ ਸਮੇਂ ਸ਼ਹਿਰ ਦੀਆਂ ਉ¤ਚੀਆਂ ਇਮਾਰਤਾਂ ਅਤੇ ਬ¤ਸਾਂ ‘ਤੇ ਹਰ ਪਾਸੇ ਭਾਰਤ ਅਤੇ ਭਾਰਤੀ ਕੰਪਨੀਆਂ ਦੇ ਵਿਗਿਆਪਨ ਦਿਖਾਈ ਦੇ ਰਹੇ ਹਨ।

WRITTEN BY