ਨਵੀਂ ਦਿੱਲੀ, 15 ਜਨਵਰੀ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਦੇ ਵਿਚਕਾਰ ਹੈਦਰਾਬਾਦ ਹਾਊਸ ‘ਚ ਦੁਵਲੀ ਗਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ 9 ਵਡੇ ਸਮਝੋਤੇ ਹੋਏ ਹਨ। ਦੋਹਾਂ ਰਾਸ਼ਟਰ ਮੁਖੀਆਂ ਨੇ ਬਾਅਦ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਸ੍ਰੀ ਬੇਂਜਾਮਿਨ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕ੍ਰਾਂਤੀਕਾਰੀ ਨੇਤਾ ਕਰਾਰ ਦਿੱਤਾ।
ਮੋਦੀ-ਨੇਤਨਯਾਹੂ ਦੇ ਵਿਚਕਾਰ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ’ਚ 9 ਸਮਝੌਤੇ



