Skip to content
Independent perspectives. Global stories.
BREAKING

ਸ਼ਿਰਡੀ ਸਾਂਈ ਸੇਵਾ ਪਰਿਵਾਰ ਸੋਸਾਇਟੀ ਧੂਰੀ ਵਲੋਂ ਸਾਂਈ ਸੰਧਿਆ

Share this story

ਧੂਰੀ, 1 ਜਨਵਰੀ (ਸੰਜੀਵ ਸਿੰਗਲਾ)-ਅਜ ਸਿਰਡੀ ਸਾਂਈ ਸੇਵਾ ਸੋਸਾਇਟੀ ਵਲੋਂ ਤੀਸਰੀ ਸਾਈ ਸੰਧਿਆ ਕਰਵਾਈ ਗਈ ਜਿਸ ਵਿਚ ਸ਼ਹਿਰ ਨਿਵਾਸੀਆਂ ਵਲੋਂ ਭਾਗ ਲਿਆ ਗਿਆ। ਸ਼ਹਿਰ ਨਿਵਾਸੀਆਂ ਵਲੋਂ ਥਾਂ-ਥਾਂ ਤੇ ਲੰਗਰ ਤੇ ਸਟਾਲਾਂ ਲਗਾਈਆਂ ਗਈਆਂ ਸ਼ਾਮ ਨੂੰ ਸਿਰਡੀ ਸਾਂਈ ਬਾਬਾ ਜੀ ਦੀ ਚੌਕੀ ਲਗਾਈ ਗਈ। ਜਿਸ ਵਿਚ ਮੁਖ ਮਹਿਮਾਨ ਵਲੋਂ ਨਗਰ ਕੌਸ਼ਲ ਦੇ ਪ੍ਰਧਾਨ ਪਰਸੋਤਮ ਕਾਂਸ਼ਲ ਨੇ ਸੀਰਕਤ ਕੀਤੀ, ਸਾਂਈ ਸੰਧਿਆ ’ਚ ਟੀਵੀ ਕਲਾਕਾਰ ਪੰਕਜ ਰਾਜ ਦਿ¤ਲੀ ਵਾਲੀਆਂ ਵਲੋਂ ਸਾਂਈ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ। ਅਤੇ ਸਾਂਈ ਜੀ ਦੇ ਭਜਨਾਂ ਤੇ ਲੋਕ ਝੁਮਣ ਲਗੇ। ਇਸ ਨਗਰ ਕੌਸ਼ਲ ਦੇ ਪ੍ਰਧਾਨ ਪਰਸ਼ੋਤਮ ਕਾਂਸ਼ਲ ਨੇ ਮੁਖ ਮਹਿਮਾਨ ਵਜੋ ਸੀਰਕਤ ਕੀਤੀ। ਕੈਂਬਰਜ ਸਕੂਲ ਦੇ ਚੇਅਰਮੈਨ ਮਖਣ ਗਰਗ ਨੇ ਜੋਤੀ ਪ੍ਰਚੰਡ ਕੀਤੀ। ਸੰਸਥਾ ਦੇ ਮੈਬਰਾਂ ਨੇ ਆਏ ਹੋਏ ਮੁਖ ਮਹਿਮਾਨਾ ਨੂੰ ਸਨਮਾਨਤ ਕੀਤਾ।ਇਸ ਮੌਕੇ ਵਿਜੈ ਕੁਮਾਰ ਪਪੂ ਪ੍ਰਿੰਸ਼ ਬਿਲਾ, ਮਨਜੀਤ ਬਖਸੀ, ਨਰੇਸ ਮੰਗੀ, ਭੀਮ ਸੇਨ ਸਿੰਗਲਾ, ਸੰਜੇ ਜਿੰਦਲ ਐਮ.ਸੀ, ਐਮ.ਸੀ ਅਮਰੀਕ ਸਿੰਘ, ਐਮ.ਸੀ ਸੋਮਾ, ਰਜਿੰਦਰ ਸ਼ਰਮਾ ਪ੍ਰਧਾਨ, ਸਿਵ ਭੋਲਾ ਸਮਤੀ ਸਤਪਾਲ ਗਰਗ, ਸੰਜੀਵ ਵੇਹਲ, ਅਸ਼ਵਨੀ ਧਰਿ, ਜਸਪਾਲ ਸਿੰਘ, ਰੋਹਿਤ ਜਿੰਦਲ, ਜੋਨੀ ਜਿੰਦਲ, ਰਿੰਕੁ ਜਿੰਦਲ, ਰਜਨੀਸ ਧਰਿ, ਨਵਦੀਪ ਕੁਮਾਰ, ਜੋਗੇਸ ਗਰਗ ਆਦਿ ਹਾਜਰ ਸਾਮਲ ਸਨ।

WRITTEN BY