Skip to content
Independent perspectives. Global stories.
BREAKING

ਵੋਟਿੰਗ ਬੂਥਾਂ ਵਾਲੇ ਵਿਦਿਅਕ ਅਦਾਰੇ 16 ਨੂੰ ਰਹਿਣਗੇ ਬੰਦ

Share this story

ਜਲੰਧਰ, 15 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- 17 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾ ਲਈ ਜਿਨ੍ਹਾਂ ਵਿਦਿਅਕ ਅਦਾਰਿਆਂ ‘ਚ ਵੋਟਿੰਗ ਲਈ ਪੋਲਿੰਗ ਬੂਥ ਬਣਾਏ ਜਾਣੇ ਹਨ ਉਨ੍ਹਾਂ ‘ਚੋਂ ਕੁਝ ‘ਚ 16 ਨੂੰ ਪੂਰੀ ਛੁਟੀ ਤੇ ਕੁਝ ‘ਚ ਅਧੀ ਛੁਟੀ ਦਾ ਐਲਾਨ ਕੀਤਾ ਗਿਆ ਹੈ।

WRITTEN BY