ਸੁਨਾਮ/ਛਾਜਲੀ, 5 ਦਸੰਬਰ (ਕੁਲਵੰਤ ਛਾਜਲੀ/ਸੁਖਵੀਰ ਸਿੰਘ ਛਾਜਲੀ)-ਅ¤ਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਛਾਜਲੀ ਵ¤ਲੋਂ ਕਿਸਾਨ ਬਿੰਦਰਪਾਲ ਦੇ ਖਾਤੇ ਚੋਂ ਬਿਨਾਂ ਕੋਈ ਜਾਣਕਾਰੀ ਦਿ¤ਤੇ ਲਿਮਟ ਦੇ ਵਿਆਜ ਦੇ ਪੈਸੇ ਕ¤ਟੇ ਜਾਣ ਤੇ ਮੁੜ ਕਿਸਾਨ ਨੂੰ ਕ¤ਟੇ ਪੈਸਿਆਂ ਦੀ ਕੋਈ ਜਾਣਕਾਰੀ ਦਿ¤ਤੇ ਬਿਨਾਂ ਵਿਆਜ ਭਰਵਾਉਂਣ ਦੇ ਖਿਲਾਫ ਕਿਸਾਨ ਆਗੂ ਨੇਕ ਸਿੰਘ ਚ¤ਠਾ ਦੀ ਅਗਵਾਈ ‘ ਚ ਕਿਸਾਨਾਂ ਨੇ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਛਾਜਲੀ ਅ¤ਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਪੂਰੇ ਮਾਮਲੇ ਸਬੰਧੀ ਕਿਸਾਨ ਬਿੰਦਰਪਾਲ ਸਿੰਘ ਨੇ ਦ¤ਸਿਆ ਕਿ ਬੈਂਕ ‘ ਚੋਂ ਉਸ ਦੀ ਡੇਢ ਲ¤ਖ ਰੁਪਏ ਦੀ ਲਿਮਟ ਕਰਵਾਈ ਹੋਈ ਹੈ ਜਿਸ ਦਾ ਇਸ ਵਾਰ ਦਾ ਵਿਆਜ ਵੀ ਮੈਂ ਬੀਤੀ ਮਿਤੀ 4 ਦਸੰਬਰ ਨੂੰ ਭਰ ਦਿ¤ਤਾ ਪ੍ਰੰਤੂ ਬੈਂਕ ਖਾਤੇ ਦੀ ਕਾਪੀ ਤੇ ਐਂਟਰੀਆਂ ਕਰਾਉਣ ਸਮੇਂ ਮੈਨੂੰ ਪਤਾ ਲ¤ਗਿਆ ਕਿ ਮੇਰੇ ਬੈਂਕ ਖਾਤੇ ਵਿਚੋਂ 7000 ਰੁਪਏ ਕ¤ਟ ਗਏ ਹਨ। ਜਦੋਂ ਇਸ ਸਬੰਧੀ ਮੈਂ ਬੈਂਕ ਮੈਨੇਜਰ ਨਾਲ ਗ¤ਲ ਕੀਤੀ ਤਾਂ ਉਨ੍ਹਾਂ ਮੈਨੂੰ ਕੋਈ ਸੰਤੁਸ਼ਟੀ ਜਣਕ ਜੁਆਬ ਨਾ ਦਿ¤ਤਾ ਕਿਸਾਨਾਂ ਦੇ ਇਹ ਧਰਨਾ ਕਰੀਬ ਦੋ ਘੰਟੇ ਤ¤ਕ ਜਾਰੀ ਰਹਿਆ ਬੈਂਕ ਵਲੋਂ ਕਿਸਾਨ ਦੀ ਕ¤ਟੀ ਰਕਮ ਵਾਪਸ ਕਰਨ ਤੋਂ ਬਾਅਦ ਇਹ ਧਰਨਾ ਚੁ¤ਕ ਲਿਆ ਗਿਆ
ਕਿਸਾਨਾਂ ਵੱਲੋਂ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਛਾਜਲੀ ਅ¤ਗੇ ਧਰਨਾ



